✕
  • ਹੋਮ

ਭਾਰਤ 'ਚ ਪਹਿਲੀ ਇੰਟਰਨੈੱਟ Hector SUV ਕਾਰ ਲੌਂਚ

ਏਬੀਪੀ ਸਾਂਝਾ   |  15 May 2019 05:36 PM (IST)
1

2

3

4

ਇਹ ਇੰਜਨ ਮੈਨੂਅਲ ਤੇ ਆਟੋਮੈਟਿਕ ਦੋਵੇਂ ਟ੍ਰਾਂਸਮੀਸ਼ਨ ‘ਚ ਉਪਲੱਬਧ ਹੋਵੇਗਾ। ਇਸ ਦਾ 2.0 ਲੀਟਰ ਡਿਜ਼ਲ ਇੰਜ਼ਨ 170PS ਦੀ ਪਾਵਰ ਤੇ 350Nm ਟਾਰਕ ਜੈਨਰੇਟ ਕਰਦਾ ਹੈ, ਜਿਸ ‘ਚ ਬੈਸਟ ਇੰਨ-ਕਲਾਸ ਫਿਊਲ ਐਫੀਸ਼ੀਐਂਸੀ ਹੈ।

5

ਅਗਲੇ ਮਹੀਨੇ ਇਸ ਦੇ ਲੌਂਚ ਤੋਂ ਹੈ। Hector ਪੈਟਰੋਲ ਤੇ ਡੀਜ਼ਲ ਦੋਵੇਂ ਵੈਰੀਅੰਟ ‘ਚ ਉਪਲੱਬਧ ਹੋਵੇਗੀ। ਇਸ ‘ਚ 1.5 ਲੀਟਰ ਟਰਬੋ ਪੈਟਰੋਲ ਇੰਜ਼ਨ ਦਿੱਤਾ ਜਾਵੇਗਾ ਜੋ 143PS ਦੀ ਪਾਵਰ ਤੇ 250Nm ਦਾ ਟਾਰਕ ਜੈਨਰੇਟ ਕਰੇਗਾ।

6

ਇਸੇ ਮਹੀਨੇ ਦੀ ਸ਼ੁਰੂਆਤ ‘ਚ ਗੁਜਰਾਤ ‘ਚ ਹਲੋਲ ‘ਚ ਕੰਪਨੀ ਆਪਣੇ ਪਲਾਂਟ ਪ੍ਰੋਡਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ‘ਚ ਇੱਕ ਮਿਲੀਅਨ ਕਿਮੀ ਤੋਂ ਜ਼ਿਆਦਾ ਲਈ ਇਸ ਦਾ ਪ੍ਰੀਖਣ ਕਰੇਗੀ।

7

ਫੇਮਸ ਸਟਾਰ-ਰਾਈਡਰ ਗ੍ਰਿਲ ਸਮੇਤ ਐਮਜੀ ਦੀ ਸਿਗਨੇਚਰ ਨਾਲ ਲੈਸ, ਐਮਜੀ ਹੈਕਟਰ ਭਾਰਤ ‘ਚ ਔਕਟਾਗਾਨਲ ਬੈਜ ਲਈ ਨਵੇਂ ਯੁਗ ਦੀ ਸ਼ੁਰੂਆਤ ਕਰਦੀ ਹੈ।

8

Hector ਪਹਿਲੀ ਕਾਰ ਹੈ ਜੋ ਆਪਣੇ ਸੈਗਮੈਂਟ ‘ਚ 48-ਵੋਲਟ ਮਾਇਲਡ ਹਾਈਬ੍ਰਿਡ ਆਰਕੀਟੈਕਚਰ ਨਾਲ ਆਈ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਛਾਬੜਾ ਨੇ ਕਿਹਾ, “ਐਮਜੀ ਹੈਕਟਰ ਭਾਰਤ ਦੀ ਪਹਿਲੀ ਇੰਟਰਨੈੱਟ ਕਾਰ ਹੈ ਤੇ ਇਹ ਜ਼ਿਆਦਾਤਰ ਪਾਵਰ ਪੈਕਡ ਫੀਚਰਸ ਨਾਲ ਆਉਂਦੀ ਹੈ।

9

ਇੰਟਰਨੈੱਟ ਦੇ ਤੌਰ ‘ਤੇ ਹੈਕਟਰ ‘ਚ ਨੈਕਸ ਜੈਨ ਆਈ-ਸਮਾਰਟ ਤਕਨੀਕ ਦਿੱਤੀ ਜਾਵੇਗੀ, ਜੋ ਸੁਰਖਿਅਤ, ਕਨੈਕਟਿਡ ਤੇ ਫਨ ਐਕਸਪੀਰੀਅੰਸ ਨਾਲ ਆਪਣੇ ਸੈਗਮੈਂਟ ‘ਚ ਵੱਡਾ 10.4 ਇੰਚ ਦਾ ਐਚਡੀ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਹੈ।

10

ਦੇਸ਼ ਦੀ ਪਹਿਲੀ 48V ਹਾਈਬ੍ਰਿਡ ਐਸਯੂਵੀ, MG Hector 18 ਐਕਸਕਲੂਜ਼ਿਵ ਫੀਚਰਸ ਨਾਲ ਆਵੇਗੀ ਜੋ ਇਸ ਸੈਗਮੈਂਟ ‘ਚ ਨਵਾਂ ਬੈਂਚਮਾਰਕ ਸੈੱਟ ਕਰੇਗੀ।

11

MG (Morris Garages) Moter ਨੇ ਆਪਣੀ Hector ਪੇਸ਼ ਕੀਤੀ ਹੈ। ਇਹ ਦੇਸ਼ ਦੀ ਪਹਿਲੀ ਇੰਟਰਨੈੱਟ ਕਾਰ ਹੈ ਜਿਸ ‘ਚ 50 ਤੋਂ ਜ਼ਿਆਦਾ ਕਨੈਕਟਿਡ ਫੀਚਰਸ ਦਿੱਤੇ ਜਾਣਗੇ।

  • ਹੋਮ
  • Photos
  • ਤਕਨਾਲੌਜੀ
  • ਭਾਰਤ 'ਚ ਪਹਿਲੀ ਇੰਟਰਨੈੱਟ Hector SUV ਕਾਰ ਲੌਂਚ
About us | Advertisement| Privacy policy
© Copyright@2026.ABP Network Private Limited. All rights reserved.