Micromax ਨੇ ਲਾਂਚ ਕੀਤਾ ਸਸਤਾ ਫ਼ੋਨ
ਏਬੀਪੀ ਸਾਂਝਾ | 11 Feb 2017 02:45 PM (IST)
1
ਇਹ ਫ਼ੋਨ ਵੀਡੀਓ ਕਾਲਿੰਗ ਐਪ ਗੂਗਲ ਡੂਆ ਪ੍ਰੀ ਨਾਲ ਲੈਸ ਹੈ।ਇਸ ਫ਼ੋਨ ਦੇ ਨਾਲ ਜੀਓ ਦਾ ਸਿੰਮ ਮੁਫ਼ਤ ਦਿੱਤਾ ਜਾ ਰਿਹਾ ਹੈ।
2
ਇਸ ਫ਼ੋਨ ਵਿੱਚ 3000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 14 ਘੰਟੇ ਦਾ ਬੈਕ-ਅਪ ਦੇਵੇਗੀ।
3
ਫ਼ੋਨ ਦੀ ਕੀਮਤ 6749 ਰੁਪਏ ਹੈ। ਫ਼ੋਨ ਗੋਲਡ ਅਤੇ ਬਲੈਕ ਗ੍ਰੇ ਰੰਗ ਵਿੱਚ ਉਪਲਬਧ ਹੋਵੇਗਾ।
4
Micromax ਨੇ Vdeo 5 ਸਮਰਾਟ ਫ਼ੋਨ ਲਾਂਚ ਕਰ ਦਿੱਤਾ ਹੈ।