✕
  • ਹੋਮ

ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ, ਚੰਡੀਗੜ੍ਹ ਸਕੈਟਰ 43 ਬੱਸ ਸਟੈਂਡ ਤੇ ਵੀ ਇੱਕਠੀ ਹੋਈ ਵੱਡੀ ਭੀੜ

ਏਬੀਪੀ ਸਾਂਝਾ   |  16 May 2020 12:48 PM (IST)
1

2

ਇੱਕ ਟ੍ਰੇਨ 'ਚ 1200 ਦੇ ਕਰੀਬ ਲੋਕ ਭੇਜ ਜਾਂਦੇ ਹਨ। ਇੱਥੋ ਇੱਕ ਟ੍ਰੇਨ ਬਿਹਾਰ ਅਤੇ ਇੱਕ ਯੂਪੀ ਲਈ ਰਵਾਨਾ ਹੁੰਦੀ ਹੈ।

3

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹਰ ਰੋਜ਼ 2400 ਦੇ ਕਰੀਬ ਮਜ਼ਦੂਰਾਂ ਨੂੰ ਹੀ ਘਰ ਭੇਜਿਆ ਜਾਂਦਾ ਹੈ।

4

ਇੱਥੋਂ ਦੋ ਟ੍ਰੇਨ ਚੱਲਦੀਆ ਹਨ।ਜਿਨ੍ਹਾਂ ਚੋਂ ਇੱਕ ਦੁਪਹਿਰ 2 ਵਜੇ ਅਤੇ ਇੱਕ ਸ਼ਾਮ ਨੂੰ 7 ਵਜੇ ਚੱਲਦੀ ਹੈ।

5

ਪੁਲਿਸ ਨੇ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਘਰ ਭੇਜਣ ਲਈ ਮਾਮੂਲੀ ਬਲ ਦਾ ਪ੍ਰਯੋਗ ਵੀ ਕੀਤਾ।

6

ਅੱਜ ਸਵੇਰ ਦੀ ਟ੍ਰੇਨ 'ਚ ਸੀਟਾਂ ਭਰ ਜਾਣ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ।

7

ਇਹ ਸਾਰੇ ਪ੍ਰਵਾਸੀ ਮਜ਼ਦੂਰ ਬਿਹਾਰ ਅਤੇ ਯੂਪੀ ਜਾਣ ਲਈ ਇੱਥੇ ਇੱਕਠੇ ਹੁੰਦੇ ਹਨ।

8

ਫਿਰ ਇਨ੍ਹਾਂ ਮਜ਼ਦੂਰਾਂ ਨੂੰ ਸੀਟੀਯੂ ਦੀਆਂ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਪਹੁੰਚਾਇਆ ਜਾਂਦਾ ਹੈ।

9

ਦਰਅਸਲ ਇਨ੍ਹਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨ 'ਚ ਚਾੜ੍ਹਣ ਤੋਂ ਪਹਿਲਾਂ 43 ਬੱਸ ਸਟੈਂਡ ਤੇ ਇਨ੍ਹਾਂ ਦੀ ਮੈਡੀਕਲ ਜਾਂਚ ਹੁੰਦੀ ਹੈ।

10

ਅੱਜ ਚੰਡੀਗੜ੍ਹ ਦੇ ਸਕੈਟਰ 43 ਬੱਸ ਅੱਡੇ ਤੇ ਵੀ ਵੱਡੀ ਗਿਣਤੀ 'ਚ ਇਹਨਾਂ ਮਜ਼ਦੂਰਾਂ ਦਾ ਇੱਕਠ ਵੇਖਣ ਨੂੰ ਮਿਲਿਆ।

11

ਅੱਜ ਚੰਡੀਗੜ੍ਹ ਦੇ ਸਕੈਟਰ 43 ਬੱਸ ਅੱਡੇ ਤੇ ਵੀ ਵੱਡੀ ਗਿਣਤੀ 'ਚ ਇਹਨਾਂ ਮਜ਼ਦੂਰਾਂ ਦਾ ਇੱਕਠ ਵੇਖਣ ਨੂੰ ਮਿਲਿਆ।ਦਰਅਸਲ ਇਨ੍ਹਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਟ੍ਰੇਨ 'ਚ ਚਾੜ੍ਹਣ ਤੋਂ ਪਹਿਲਾਂ 43 ਬੱਸ ਸਟੈਂਡ ਤੇ ਇਨ੍ਹਾਂ ਦੀ ਮੈਡੀਕਲ ਜਾਂਚ ਹੁੰਦੀ ਹੈ।

12

ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ।ਲੌਕਡਾਊਨ ਕਾਰਨ ਵੱਡੀ ਗਿਣਤੀ 'ਚ ਮਜ਼ਦੂਰ ਪੰਜਾਬ ਤੋਂ ਯੂਪੀ ਬਿਹਾਰ ਵੱਲ ਨੂੰ ਕੂਚ ਕਰ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ, ਚੰਡੀਗੜ੍ਹ ਸਕੈਟਰ 43 ਬੱਸ ਸਟੈਂਡ ਤੇ ਵੀ ਇੱਕਠੀ ਹੋਈ ਵੱਡੀ ਭੀੜ
About us | Advertisement| Privacy policy
© Copyright@2025.ABP Network Private Limited. All rights reserved.