ਮਾਈਨਿੰਗ ਮਾਫ਼ੀਆ ਦੀ ਗੁੰਡੀਗਰਦੀ CCTV 'ਚ ਕੈਦ, ਪਿੰਡ ਵਾਸੀ ਕੁੱਟੇ
ਏਬੀਪੀ ਸਾਂਝਾ | 23 May 2018 01:43 PM (IST)
1
2
3
ਕੁੱਟਮਾਰ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਹਾਲੇ ਤਕ ਪੁਲਿਸ ਨੇ ਇਸ ਮਾਮਸੇ ਵਿੱਚ ਕੋਈ ਖਾਸ ਕਾਰਵਾਈ ਨਹੀਂ ਕੀਤੀ ਹੈ।
4
ਇਸ ਤੋਂ ਬਾਅਦ ਅਗਲੇ ਟਰੱਕ ਵਿੱਚੋਂ ਵੀ ਕੁਝ ਬਦਮਾਸ਼ ਉੱਤਰ ਆਏ ਤੇ ਦਰਜਨ ਭਰ ਮਾਫੀਆ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਡਾਂਗਾਂ ਤੇ ਰਾਡਾਂ ਨਾਲ ਕੁੱਟਣਾ ਸ਼ੁਰੂ ਦਿੱਤਾ।
5
ਟਰੱਕ ਰੋਕਦਿਆਂ ਹੀ ਇਸ ਵਿੱਚੋਂ ਕੁਝ ਬਦਮਾਸ਼ਾਂ ਨੇ ਡਾਂਗਾਂ ਤੇ ਲੋਹੇ ਦੀਆਂ ਰਾਡਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
6
ਨਾਜਾਇਜ਼ ਮਾਈਨਿੰਗ ਕਰਨ ਵਾਲੇ ਓਵਰਲੋਡ ਟਰੱਕਾਂ ਨੂੰ ਰੋਕਣ ਲਈ ਯਮੁਨਾਨਗਰ ਦੇ ਇੱਕ ਪਿੰਡ ਦੇ ਲੋਕਾਂ ਨੇ ਨਾਕਾ ਲਾਇਆ ਹੋਇਆ ਸੀ।
7
ਨਾਜਾਇਜ਼ ਖਣਨ ਦਾ ਮੁੱਦਾ ਨਾ ਸਿਰਫ਼ ਪੰਜਾਬ ਬਲਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਮਾਈਨਿੰਗ ਮਾਫੀਆ ਨੇ ਆਪਣਾ ਖੌਫ ਪਾਇਆ ਹੋਇਆ ਹੈ।
= 7">