ਦੀਵਾਲੀ ਤੋਂ ਬਾਅਦ ਸ਼ਾਹਿਦ-ਮੀਰਾ ਦੀ ਡਿਨਰ ਡੇਟ
ਏਬੀਪੀ ਸਾਂਝਾ | 09 Nov 2018 04:15 PM (IST)
1
2
3
ਸ਼ਾਹਿਦ ਦੇ ਵਰਕ-ਫ੍ਰੰਟ ਦੀ ਗੱਲ ਕਰੀਏ ਤਾਂ ਉਹ ਆਪਣੀ ਅਗਲੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਜਿਸ ‘ਚ ਉਸ ਦੇ ਨਾਲ ਕਿਆਰਾ ਆਡਵਾਨੀ ਨਜ਼ਰ ਆਵੇਗੀ।
4
ਦੋਵੇਂ ਬੇਟੇ ਜ਼ੈਨ ਦੇ ਜਨਮ ਤੋਂ ਬਾਅਦ ਫਿਰ ਸੁਰਖੀਆਂ ‘ਚ ਛਾ ਰਹੇ ਹਨ। ਹਾਲ ਹੀ ‘ਚ ਦੋਨਾਂ ਨੂੰ ਇੱਕ ਡਿਨਰ ਡੇਟ ‘ਤੇ ਸਪੌਟ ਕੀਤਾ ਗਿਆ।
5
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸ਼ਾਹਿਦ, ਮੀਰਾ ਦਾ ਪੂਰਾ ਖਿਆਲ ਰੱਖਦੇ ਨਜ਼ਰ ਆੇ। ਰੈਸਟੋਰੈਂਟ ਤੋਂ ਬਾਅਦ ਨਿੱਕਲਦੇ ਸਮੇਂ ਉਨ੍ਹਾਂ ਨੇ ਮੀਰਾ ਦਾ ਹੱਥ ਫੜਿਆ ਹੋਇਆ ਸੀ।
6
ਬੀਤੀ ਰਾਤ ਦੋਨਾਂ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਜਿੱਥੇ ਮੀਰਾ ਨੇ ਨੀਲੇ ਰੰਗ ਦੀ ਡ੍ਰੈਸ ਪਾਈ ਸੀ ਅਤੇ ਸ਼ਾਹਿਦ ਨੇ ਸਫੈਦ ਸ਼ਰਟ ਦੇ ਨਾਲ ਨੀਲੇ ਰੰਗ ਦੀ ਹਾਫ ਡੈਨਿਮ ਪਾਈ ਸੀ।
7
ਬਾਲੀਵੁੱਡ ਦੇ ਫੇਮਸ ਕੱਪਲ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਅਕਸਰ ਹੀ ਡੇਟ ‘ਤੇ ਨਜ਼ਰ ਆਉਂਦੇ ਹਨ।