ਮਿਸ ਇੰਗਲੈਂਡ 'ਚ ਹਿਜਾਬ ਪਹਿਨ ਕੇ ਪਹਿਲੀ ਵਾਰ ਪੇਸ਼ਕਾਰੀ
ਏਬੀਪੀ ਸਾਂਝਾ | 31 Mar 2018 04:53 PM (IST)
1
2
ਮਾਰੀਆ ਦੱਸਦੀ ਹੈ ਕਿ ਉਸ ਦੇ ਇਸ ਫੈਸਲੇ 'ਤੇ ਉਸ ਦੇ ਦੋਸਤਾਂ ਦੇ ਨਾਲ-ਨਾਲ ਘਰ ਵਾਲਿਆਂ ਨੇ ਵੀ ਪੂਰਾ ਸਹਿਯੋਗ ਦਿੱਤਾ।
3
ਉੱਥੇ ਹੀ ਮਾਰਿਆ ਇੱਕ ਵਧੀਆ ਸਮਾਜਕ ਵਰਕਰ ਬਣਨ ਦੀ ਇੱਛਾ ਰੱਖਦੀ ਹੈ। ਮਾਰੀਆ ਮਨੋਵਿਗਿਆਨ ਦੀ ਵਿਦਿਆਰਥਣ ਹੈ।
4
ਮਾਰਿਆ ਨੇ ਕਿਹਾ ਕਿ ਕਿ ਉਹ ਬਾਕੀਆਂ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੀ ਹੈ।
5
ਉਹ ਕਹਿੰਦੀ ਹੈ ਕਿ ਮੁਸਲਿਮ ਭਾਈਚਾਰੇ ਦੀ ਬਣੀ ਨੈਗੇਟਿਵ ਛਵੀ ਨੂੰ ਚੁਣੌਤੀ ਦੇਣਾ ਚਾਉਂਦੀ ਹੈ।
6
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮਾਰਿਆ ਹਾਲੇ 20 ਸਾਲ ਦੀ ਹੈ।
7
ਜੇ ਉਹ ਮਿਜ਼ ਇੰਗਲਡ ਦੇ ਫਾਈਨਲ ਤਕ ਪਹੁੰਚਦੀ ਹੈ ਤੇ ਜਿੱਤ ਜਾਂਦੀ ਹੈ ਤਾਂ ਫਿਰ ਉਹ ਮਿਸ ਵਰਲਡ ਕੰਟੈਸਟ ਵਿੱਚ ਦੇਸ਼ ਦੀ ਪ੍ਰਤਿਨਿਧਤਾ ਕਰਨ ਲਈ ਪਹਿਲੀ ਮੁਸਲਿਮ ਔਰਤ ਬਣ ਜਾਵੇਗੀ।
8
ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੋਈ ਮੁਸਲਿਮ ਕੁੜੀ ਮਿਸ ਇੰਗਲੈਂਡ ਸੁੰਦਰਤਾ ਮੁਕਾਬਲੇ ਵਿੱਚ ਹਿਜਾਬ ਪਾ ਕੇ ਹਿੱਸਾ ਲੈਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮਾਰਿਆ ਮਹਿਮੂਦ ਨੇ ਮਿਸ ਬਰਮਿੰਘਮ ਵਿੱਚ ਪਹਿਲੀ ਰਨਰਅੱਪ ਦਾ ਖ਼ਿਤਾਬ ਜਿੱਤਿਆ ਸੀ।
= 8">