ਵਿਸ਼ਵ ਸੁੰਦਰੀ ਬਣਨ ਲਈ ਸਖ਼ਤ ਮਿਹਨਤ ਕਰ ਰਹੀ ਮਿਸ ਇੰਡੀਆ 2018, ਦੇਖੋ ਤਸਵੀਰਾਂ
ਏਬੀਪੀ ਸਾਂਝਾ | 19 Nov 2018 08:42 PM (IST)
1
ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਹੈ। ਦੇਖਣਾ ਹੋਵੇਗਾ ਕਿ ਇਸ ਬੇਹੱਦ ਔਖੇ ਸੁੰਦਰਤਾ ਮੁਕਾਬਲੇ ਵਿੱਚ ਉਹ ਕਿੰਨੀ ਕੁ ਸਫ਼ਲ ਰਹਿੰਦੀ ਹੈ।
2
19 ਸਾਲਾ ਅਨੁਕ੍ਰਿਤੀ ਤਾਮਿਲਨਾਡੂ ਦੀ ਰਹਿਣ ਜੰਮ ਪਲ ਹੈ ਤੇ ਕਾਲਜ ਵਿੱਚ ਪੜ੍ਹਦੀ ਹੈ।
3
ਉਸ ਮੁਤਾਬਕ ਮਾਨੁਸ਼ੀ ਛਿੱਲਰ ਵਿਸ਼ਵ ਸੁੰਦਰੀ ਦਾ ਤਾਜ ਭਾਰਤ ਲੈ ਆਈ ਤਾਂ ਉਹ ਹੁਣ ਇਸ ਨੂੰ ਕਿਤੇ ਹੋਰ ਜਾਣ ਨਹੀਂ ਦੇਣਾ ਚਾਹੁੰਦੀ।
4
ਅਨੁਕ੍ਰਿਤੀ ਦਾ ਕਹਿਣਾ ਹੈ ਕਿ ਉਹ ਮਿਸ ਵਰਲਡ ਦਾ ਖਿਤਾਬ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
5
68ਵਾਂ ਵਿਸ਼ਵ ਸੁੰਦਰੀ ਪ੍ਰੋਗਰਾਮ ਅੱਠ ਦਸੰਬਰ 2018 ਨੂੰ ਸਾਨਿਆ, ਚੀਨ ਵਿੱਚ ਕਰਵਾਇਆ ਜਾਵੇਗਾ, ਜਿੱਥੇ ਅਨੁਕ੍ਰਿਤੀ ਭਾਰਤ ਦੀ ਨੁਮਾਇੰਦਗੀ ਕਰੇਗੀ।
6
ਇਹ ਹੈ ਐਫਬੀਬੀ ਕਲਰਜ਼ ਫੈਮਿਨਾ ਮਿਸ ਇੰਡੀਆ 2018 ਦੀ ਜੇਤੂ ਅਨੁਕ੍ਰਿਤੀ ਵਾਸ।