ਵਿਸ਼ਵ ਸੁੰਦਰੀ ਮਾਨੁਸ਼ੀ ਦਾ ਖੁਸ਼ਮਿਜਾਜ਼ ਅੰਦਾਜ਼
ਏਬੀਪੀ ਸਾਂਝਾ | 27 Jun 2018 01:03 PM (IST)
1
ਉਹ ਇਕ ਬੇਹਤਰੀਨ ਡਾਂਸਰ ਵੀ ਹੈ।
2
ਆਪਣੇ ਕਾਲਜ ਦੇ ਦਿਨਾਂ ਦੌਰਾਨ ਹੀ ਮਿਸ ਐਫਬੀਬੀ ਕੈਂਪਸ ਪ੍ਰਿੰਸਸ ਦਾ ਖਿਤਾਬ ਜਿੱਤਿਆ ਸੀ।
3
ਮਾਨੁਸ਼ੀ ਨੇ ਦਿੱਲੀ ਦੇ ਸੇਂਟ ਥਾਮਸ ਸਕੂਲ ਤੋਂ ਪੜ੍ਹਾਈ ਕੀਤੀ ਹੈ।
4
ਮਾਨੁਸ਼ੀ ਭਾਰਤ ਦੀ ਛੇਵੀਂ ਮਹਿਲਾਂ ਹੈ ਜਿਸ ਨੇ ਵਿਸ਼ਵ ਸੁੰਦਰੀ ਦਾ ਖਿਤਾਬ ਆਪਣੇ ਨਾਂ ਕੀਤਾ ਹੈ।
5
ਉਹ ਟਾਈਮ ਮੈਗਜ਼ੀਨ ਦੀ 50 ਮੋਸਟ ਡਿਜ਼ਾਇਰੇਬਲ ਮਹਿਲਾਵਾਂ ਦੀ ਸੂਚੀ 'ਚ ਆਪਣਾ ਨਾਂ ਦਰਜ ਕਰਵਾ ਚੁੱਕੀ ਹੈ।
6
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਸਾਲ 1997 'ਚ ਹੋਇਆ ਸੀ।
7
ਸਾਲ 2017 'ਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਦੌਰਾਨ ਜਿੱਤਿਆ ਹੋਇਆ ਖਿਤਾਬ ਮਾਨੁਸ਼ੀ ਨੇ ਹਾਲ ਹੀ 'ਚ ਇਸ ਸਾਲ ਦੀ ਜੇਤੂ ਉਮੀਦਵਾਰ ਨੂੰ ਪਹਿਨਾਇਆ।
8
ਇਸ ਤੋਂ ਪਹਿਲਾਂ ਮਾਨੁਸ਼ੀ ਨੂੰ ਮਿਸ ਇੰਡੀਆ 2018 ਦੇ ਗ੍ਰੈਂਡ ਫਿਨਾਲੇ 'ਚ ਦੇਖਿਆ ਗਿਆ ਸੀ।
9
ਹਾਲ ਹੀ 'ਚ ਮਾਨੁਸ਼ੀ ਛਿੱਲਰ ਨੇ ਨਿਊਜ਼ੀਲੈਂਡ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।