ਚੀਨ ਤੋਂ ਲੈ ਕੇ ਯੂਰਪ ਭਾਰਤ ਦੀ ਮਾਰ ਹੇਠ
ਏਬੀਪੀ ਸਾਂਝਾ | 26 Dec 2016 11:41 AM (IST)

1
ਧਰਤੀ ਤੋਂ ਧਰਤੀ ਤੱਕ ਮਾਰ ਕਰਨ ਵਾਲੀ ਇਹ ਮਿਜ਼ਾਈਲ ਰਡਾਰ ਨੂੰ ਮਾਤ ਦੇ ਸਕਦੀ ਹੈ।
2
ਚੀਨ , ਪਾਕਿਸਤਾਨ ਅਤੇ ਯੂਰਪ ਨੂੰ ਬਣਾ ਸਕਦੀ ਹੈ ਨਿਸ਼ਾਨਾ।
3
1000 ਕਿੱਲੋਮੀਟਰ ਤੱਕ ਵਿਸਫੋਟਕ ਸਮਗਰੀ ਨਾਲ ਲੈ ਕੇ ਜਾਣ ਦੀ ਸਮਰੱਥਾ
4
ਇਹ ਮਿਜ਼ਾਈਲ ਪੂਰੀ ਤਰ੍ਹਾਂ ਆਧੁਨਿਕ ਹੈ। ਇਹ ਮਿਜ਼ਾਇਲ 1000 ਕਿਲੋ ਬਾਰੂਦ ਲੈ ਕੇ ਦੁਸ਼ਮਣ ਉਤੇ ਵਾਰ ਕਰ ਸਕਦੀ ਹੈ।
5
17 ਮੀਟਰ ਲੰਬੀ ਅਤੇ 50 ਟਨ ਭਾਰੀ ਇਹ ਮਿਜ਼ਾਈਲ ਖ਼ਤਰਨਾਕ ਪ੍ਰਮਾਣੂ ਹਥਿਆਰ ਲੈ ਕੇ ਜਾਣ ਵਿੱਚ ਸਮਰੱਥ ਹੈ।
6
ਭਾਰਤ ਦੀ ਬਹੁਤਕਨੀਕੀ ਮਿਜ਼ਾਈਲ ਅਗਨੀ 5 ਦਾ ਚੌਥਾ ਤੇ ਆਖ਼ਰੀ ਪ੍ਰੀਖਣ
7
ਪੂਰੀ ਦੇਸ਼ ਵਿੱਚ ਵਿਕਸਿਤ ਕੀਤੀ ਗਈ ਇਹ ਮਿਜ਼ਾਈਲ 5000 ਕਿੱਲੋਮੀਟਰ ਤੱਕ ਮਾਰ ਕਰ ਸਕਦੀ ਹੈ।