ਸੱਪਾਂ ਨਾਲ ਖੇਡਦੀ ਇਹ ਮੁਟਿਆਰ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 30 May 2018 06:55 PM (IST)

1
ਸੋਫੀਆ ਦੇ ਇੰਸਟਾਗ੍ਰਾਮ 'ਤੇ 3.5 ਮਿਲੀਅਨ ਫੋਲੋਅਰਜ਼ ਹਨ।
2
ਹਾਲਾਕਿ ਇਹ ਫੋਟੋਸ਼ੂਟ ਬੀਤੇ ਸਾਲ ਦਾ ਹੈ ਪਰ ਸੋਫੀਆ ਨੇ ਕੁੱਝ ਸਮਾਂ ਪਹਿਲਾਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
3
ਸੋਫੀਆ ਨੇ ਇਕ ਸਫੇਦ ਸੱਪ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਇਹ ਉਨ੍ਹਾਂ ਦਾ ਮਨਪਸੰਦ ਸੱਪ ਫ੍ਰੈਂਕੀ ਹੈ।
4
ਇਹ ਫੋਟੋਸ਼ੂਟ ਸੋਫੀਆ ਨੇ ਕਾਮਲੈਕਸ ਮੈਗਜ਼ੀਨ ਲਈ ਕਰਵਾਇਆ ਹੈ।
5
ਸੋਫੀਆ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
6
ਹਾਲਾਕਿ ਸੋਫੀਆ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਡਰਾਵਨਾ ਫੋਟੋਸ਼ੂਟ ਸੀ।
7
ਦਰਅਸਲ ਸੋਫੀਆ ਨੇ ਸੱਪ ਦੇ ਨਾਲ ਲਿਪਟ ਕੇ ਤਸਵੀਰਾਂ ਖਿਚਵਾਈਆਂ।
8
ਅਕਸਰ ਆਪਣੇ ਵੱਖਰੇ ਫੋਟੋਸ਼ੂਟ ਅੰਦਾਜ਼ ਨਾਲ ਸੁਰਖੀਆਂ 'ਚ ਰਹਿਣ ਵਾਲੀ ਫੈਸ਼ਨ ਮਾਡਲ ਸੋਫੀਆ ਰਿਚੀ ਇਨ੍ਹੀਂ ਦਿਨੀ ਫਿਰ ਕਾਫੀ ਚਰਚਾ 'ਚ ਹੈ।