ਭਾਵੁਕ ਹੋਏ ਮੋਦੀ ਨੇ ਜੈਲਲਿਤਾ ਨੂੰ ਦਿੱਤੀ ਸ਼ਰਧਾਂਜਲੀ
ਏਬੀਪੀ ਸਾਂਝਾ | 06 Dec 2016 05:16 PM (IST)

1
ਇਸ ਤੋਂ ਇਲਾਵਾ ਸੁਪਰਸਟਾਰ ਰਜਨੀਕਾਂਤ ਵੀ ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ ਮੌਤ ਤੋਂ ਸੂਬੇ ਤੋਂ ਇਲਾਵਾ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰ ਹੀ ਕਾਫੀ ਦੁਖਦ ਹਨ। ਉਨ੍ਹਾਂ ਦੇ ਕੋ-ਸਟਾਰ ਰਹੇ ਧਰਮਿੰਦਰ ਨੇ ਵੀ ਮੌਤ ‘ਤੇ ਡੂੰਘਾ ਦੁੱਖ ਜਤਾਇਆ ਹੈ।
2
ਮੋਦੀ ਜਦ ਸ਼ਸ਼ੀਕਲਾ ਨੂੰ ਮਿਲੇ ਤਾਂ ਉਹ ਵੀ ਆਪਣੇ ਜਜ਼ਬਾਤ ਨਾ ਰੋਕ ਸਕੇ ਤੇ ਭਾਵੁਕ ਹੋ ਗਏ। ਦਰਅਸਲ ਪੀਐਮ ਮੋਦੀ ਤੇ ਜੈਲਲਿਤਾ ਦੇ ਰਿਸ਼ਤੇ ਤੇ ਰਾਜਨੀਤਕ ਸਮੀਕਰਨ ਕਾਫੀ ਚੰਗੇ ਰਹੇ ਹਨ।
3
4
5
6
7
8
9
ਜੈਲਲਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮੋਦੀ ਨੇ ਸੀਸ ਝੁਕਾ ਕੇ ਆਪਣੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਓ ਪਨਰੀਸੇਲਵਮ ਤੇ ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ਵੀ ਉਥੇ ਮੌਜੂਦ ਸੀ।
10
ਤਾਮਿਲਨਾਢੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਸ਼ਰਧਾਂਜਲੀ ਦੇਣ ਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਆਪਣੀਆਂ ਭਾਵਨਾਵਾਂ ਨਹੀਂ ਰੋਕ ਸਕੇ। ਉਨ੍ਹਾਂ ਇਸ ਮੌਤ ਨੂੰ ਸੂਬੇ ਦੀ ਰਾਜਨੀਤੀ ਲਈ ਇੱਕ ਵੱਡਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।