✕
  • ਹੋਮ

ਮੋਦੀ ਦਾ ਚਾਹ ਦਾ ਖੋਖਾ ਹੋਇਆ ਕਰੋੜਾਂ ਦਾ

ਏਬੀਪੀ ਸਾਂਝਾ   |  04 Jul 2017 03:40 PM (IST)
 ਮੋਦੀ ਦਾ ਚਾਹ ਦਾ ਖੋਖਾ ਹੋਇਆ ਕਰੋੜਾਂ ਦਾ
1

ਬਡਨਗਰ ਰੇਲਵੇ ਸਟੇਸ਼ਨ ਉੱਤੇ ਚਾਹ ਦੀ ਜਿਸ ਦੁਕਾਨ ਉੱਤੇ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਵੇਚਦੇ ਸਨ ਸਰਕਾਰ ਉਸ ਨੂੰ ਟੂਰਿਸਟ ਸਪਾਟ ਦੇ ਤੌਰ ਉੱਤੇ ਡਿਵੈਲਪ ਕਰਨ ਜਾ ਰਹੀ ਹੈ।

2

ਰੇਲਵੇ ਦੇ ਸਟੇਸ਼ਨ ਦੇ ਆਸਪਾਸ ਦੇ ਇਲਾਕੇ ਦੇ ਲਈ ਵਿਕਸਤ ਕੀਤਾ ਜਾ ਰਿਹਾ ਹੈ।

3

ਕੇਂਦਰੀ ਸੈਰ ਸਪਾਟਾ ਮੰਤਰੀ ਦੇ ਅਨੁਸਾਰ ਜਿਸ ਥਾਂ ਤੋਂ ਪ੍ਰਧਾਨ ਮੰਤਰੀ ਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਉਸ ਥਾਂ ਨੂੰ ਸੈਲਾਨੀ ਕੇਂਦਰ ਦੇ ਤੌਰ ਉੱਤੇ ਵਿਕਸਤ ਕੀਤਾ ਜਾਵੇਗਾ।

4

ਇਸ ਕੰਮ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਮੋਦੀ ਦਾ ਚਾਹ ਦਾ ਖੋਖਾ ਹੋਇਆ ਕਰੋੜਾਂ ਦਾ
About us | Advertisement| Privacy policy
© Copyright@2026.ABP Network Private Limited. All rights reserved.