✕
  • ਹੋਮ

ਅਧੂਰੇ ਡ੍ਰੀਮ ਪ੍ਰੋਜੈਕਟ ਦਾ ਸੁਖਬੀਰ ਨੇ ਕੀਤਾ ਉਦਘਾਟਨ

ਏਬੀਪੀ ਸਾਂਝਾ   |  16 Dec 2016 12:33 PM (IST)
ਅਧੂਰੇ ਡ੍ਰੀਮ ਪ੍ਰੋਜੈਕਟ ਦਾ ਸੁਖਬੀਰ ਨੇ ਕੀਤਾ ਉਦਘਾਟਨ
1

ਹਵਾਈ ਅੱਡੇ ਦਾ ਉਦਘਾਟਨ ਕਰਦੇ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ।

2

ਬੱਸੇ ਅੱਡੇ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ।

3

ਮੁਹਾਲੀ ਨੂੰ ਮਿਲਿਆ ਨਵਾਂ ਏ ਸੀ ਬੱਸ ਅੱਡਾ।

4

ਇਸ ਬੱਸ ਅੱਡੇ ਵਿੱਚ ਹੋਟਲ ਅਤੇ ਮਾਲ ਦੀ ਸਹੂਲਤ ਵੀ ਹੋਵੇਗੀ।

5

ਮੁਹਾਲੀ ਵਿੱਚ ਹੁਣ ਸਾਰੀਆਂ ਬੱਸਾਂ ਇਸ ਇੱਥੋਂ ਹੀ ਚੱਲਣਗੀਆਂ।

6

ਆਧੁਨਿਕ ਸਹਲੂਤਾਂ ਨਾਲ ਲੈਸ ਹੈ ਇਹ ਬੱਸ ਅੱਡਾ।

7

ਹਵਾਈ ਅੱਡੇ ਵਰਗੀਆਂ ਸਹੂਲਤਾਂ ਇਸ ਬੱਸ ਅੱਡੇ ਵਿੱਚ ਹਨ।

  • ਹੋਮ
  • Photos
  • ਖ਼ਬਰਾਂ
  • ਅਧੂਰੇ ਡ੍ਰੀਮ ਪ੍ਰੋਜੈਕਟ ਦਾ ਸੁਖਬੀਰ ਨੇ ਕੀਤਾ ਉਦਘਾਟਨ
About us | Advertisement| Privacy policy
© Copyright@2026.ABP Network Private Limited. All rights reserved.