'ਮੋਹਨਜੋਦਾਰੋ' ਨੇ ਕੀਤੀ 3 ਦਿਨ 'ਚ ਮੋਟੀ ਕਮਾਈ
ਏਬੀਪੀ ਸਾਂਝਾ | 15 Aug 2016 01:41 PM (IST)
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ 'ਮੋਹਨਜੋਦਾਰੋ' ਨੇ ਹਰ ਪਾਸੇ ਤੋਂ ਮਿਲ ਰਹੀ ਅਲੋਚਨਾ ਤੋਂ ਬਾਅਦ ਵੀ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਹੈ
1
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ 'ਮੋਹਨਜੋਦਾਰੋ' ਨੇ ਹਰ ਪਾਸੇ ਤੋਂ ਮਿਲ ਰਹੀ ਅਲੋਚਨਾ ਤੋਂ ਬਾਅਦ ਵੀ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਹੈ
2
3
ਦੱਸਣਯੋਗ ਹੈ ਕਿ ਇਸ ਫਿਲਮ ਦੇ ਨਾਲ ਹੀ ਰਿਲੀਜ਼ ਹੋਈ ਅਕਸ਼ੈ ਕੁਮਾਰ ਦੀ ਫਿਲਮ ਰੁਸਤਮ ਨੇ ਦੋ ਦਿਨ ਵਿੱਚ ਹੀ 30 ਕਰੋੜ ਦੀ ਕਮਾਈ ਕੀਤੀ ਸੀ।
4
ਇਸ ਫਿਲਮ ਨੇ ਸ਼ੁੱਕਰਵਾਰ ਨੂੰ 8.87 ਕਰੋੜ, ਸ਼ਨੀਵਾਰ ਨੂੰ 9.60 ਕਰੋੜ ਤੇ ਐਤਵਾਰ ਨੂੰ 12.07 ਕਰੋੜ ਦੀ ਕਮਾਈ ਕੀਤੀ ਹੈ।
5
'ਮੋਹਨਜੋਦਾਰੋ' ਫਿਲਮ ਵਿੱਚ ਰਿਤਿਕ ਰੋਸ਼ਨ ਦੇ ਨਾਲ ਪੂਜਾ ਹੇਗੜੇ ਹੈ। ਫਿਲਮ ਨੂੰ ਆਸ਼ੂਤੋਸ਼ ਗੋਵਾਰੀਕਰ ਨੇ ਡਾਇਰੈਕਟ ਕੀਤਾ ਹੈ।
6
ਮਾਰਕਿਟ ਮਾਹਿਰ ਤਰਨ ਆਦਰਸ਼ਨ ਨੇ ਟਵੀਟ ਕਰ ਇਹ ਅੰਕੜਾ ਦੱਸਿਆ ਹੈ।
7
8
9
ਵੇਖੋ ਹੋਰ ਤਸਵੀਰਾਂ...
10
ਰੁਸਤਮ ਦੇ ਤੀਜੇ ਦਿਨ ਦੀ ਕਮਾਈ ਦੇ ਅੰਕੜੇ ਹਾਲੇ ਨਹੀਂ ਆਏ ਹਨ।
11
ਇਸ ਫਿਲਮ ਨੇ ਤਿੰਨ ਦਿਨਾਂ ਵਿੱਚ 30 ਕਰੋੜ ਰੁਪਏ ਕਮਾਏ ਹਨ।
= 11">