✕
  • ਹੋਮ

DON ਦੀ ਪ੍ਰੇਮਿਕਾ ਦੀ ਟੀ ਵੀ 'ਤੇ ਮੁੜ ਐਂਟਰੀ

ਏਬੀਪੀ ਸਾਂਝਾ   |  16 May 2017 07:30 PM (IST)
1

ਅੰਡਰ ਵਰਲਡ ਡੋਨ ਅਬੂ ਸਲੇਮ ਦੀ ਸਾਬਕਾ ਪ੍ਰੇਮਿਕਾ ਮੋਨਿਕਾ ਬੇਦੀ ਟੀ ਵੀ ਉੱਤੇ ਵਾਪਸੀ ਕਰ ਰਹੀ ਹੈ।

2

ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਮੋਨਿਕਾ ਬੇਟੀ ਭੋਪਾਲ ਦੀ ਜੇਲ੍ਹ ਵਿੱਚ ਬੰਦ ਰਹੀ ਹੈ।

3

ਮੋਨਿਕਾ ਹੁਣ ਲਾਈਵ ਓ ਕੇ ਦੇ ਨਵੇਂ ਸ਼ੋਅ ਮਾਸੂਮ ਵਿੱਚ ਦਿਖਾਈ ਦੇਵੇਗੀ।

4

ਮੋਨਿਕਾ ਅਤੇ ਅੱਬੂ ਸਲੇਮ ਦੀ ਗ੍ਰਿਫ਼ਤਾਰੀ 2002 ਵਿੱਚ ਪੁਰਤਗਾਲ ਵਿਖੇ ਹੋਈ ਸੀ।

  • ਹੋਮ
  • Photos
  • ਖ਼ਬਰਾਂ
  • DON ਦੀ ਪ੍ਰੇਮਿਕਾ ਦੀ ਟੀ ਵੀ 'ਤੇ ਮੁੜ ਐਂਟਰੀ
About us | Advertisement| Privacy policy
© Copyright@2026.ABP Network Private Limited. All rights reserved.