✕
  • ਹੋਮ

ਮੁੰਬਈ 'ਚ ਮੁੜ ਸ਼ੁਰੂ ਹੋਈ ਮੋਨੋਰੇਲ ਸੇਵਾ

ਏਬੀਪੀ ਸਾਂਝਾ   |  01 Sep 2018 06:58 PM (IST)
1

ਫਿਲਹਾਲ ਇਸ ਰੂਟ ਉੱਪਰ ਸਿਰਫ਼ ਪੰਜ ਰੇਲਾਂ ਹੀ ਚਲਾਈਆਂ ਜਾ ਰਹੀਆਂ ਹਨ। ਇਸ ਪ੍ਰਾਜੈਕਟ ਦੀ ਕੀਮਤ 1,100 ਕਰੋੜ ਰੁਪਏ ਆਈ ਹੈ।

2

ਇਸ ਰੇਲ ਰਾਹੀਂ ਤਕਰੀਬਨ 9 ਕਿੱਲੋਮੀਟਰ ਰੂਟ ਤਕ ਦੇ ਸਫ਼ਰ ਨੂੰ 15 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।

3

ਸ਼ਹਿਰ ਵਿੱਚ ਇਹ ਸੇਵਾ ਸਵੇਰੇ ਛੇ ਵਜੇ ਤੋਂ ਰਾਤ 10 ਵਜੇ ਤਕ ਚੱਲੇਗੀ ਅਤੇ ਹਾਲੇ ਇਸ ਨੂੰ 8.9 ਕਿਲੋਮੀਟਰ ਰੂਟ 'ਤੇ ਚਲਾਇਆ ਜਾ ਰਿਹਾ ਹੈ।

4

ਇਸ ਘਟਨਾ ਦੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਮੋਨੋਰੇਲ ਵਾਪਸ ਟ੍ਰੈਕ 'ਤੇ ਆ ਗਈ ਹੈ।

5

ਮੁੰਬਈ ਵਿੱਚ ਚੇਂਬੂਰ ਤੋਂ ਵਡਾਲਾ ਦਰਮਿਆਨ ਅੱਜ ਮੋਨੋਰੇਲ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਸਾਲ 9 ਨਵੰਬਰ, 2017 ਨੂੰ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ, ਪਰ ਉਦੋਂ ਇਸ ਦੇ ਦੋ ਕੋਚਾਂ ਵਿੱਚ ਅੱਗ ਲੱਗ ਜਾਣ ਕਾਰਨ ਰੋਕ ਦਿੱਤਾ ਗਿਆ ਸੀ।

  • ਹੋਮ
  • Photos
  • ਖ਼ਬਰਾਂ
  • ਮੁੰਬਈ 'ਚ ਮੁੜ ਸ਼ੁਰੂ ਹੋਈ ਮੋਨੋਰੇਲ ਸੇਵਾ
About us | Advertisement| Privacy policy
© Copyright@2026.ABP Network Private Limited. All rights reserved.