10 ਸਾਲ ਦੀ ਲੜਕੀ ਨੇ 13 ਫੁੱਟ ਲੰਬੇ ਮਗਰਮੱਚ ਦਾ ਕੀਤਾ ਸ਼ਿਕਾਰ
ਏਬੀਪੀ ਸਾਂਝਾ | 29 Feb 2016 07:40 PM (IST)
1
2
ਪਰ ਉਸ ਲਈ ਸ਼ਿਕਾਰ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਉਸਦੇ ਮਾਪੇ ਵੀ ਸ਼ਿਕਾਰ ਵਿੱਚ ਗਹਿਰੀ ਰੁੱਚੀ ਲੈਂਦੇ ਹਨ। ਇੱਕ ਰਿਪੋਰਟ ਮੁਤਾਬਕ ਲੜਕੀ ਨੇ ਆਪਣੇ ਖਾਸ ਪ੍ਰਕਾਰ ਦੇ ਤੀਰ ਨਾਲ 13 ਫੱਫ ਲੰਬੇ ਅਤੇ ਕਰੀਬ 360 ਕਿੱਲੋ ਵਜਨੀ ਮਗਰਮੱਛ ਨੂੰ ਮਾਰ ਦਿੱਤਾ।
3
4
5
6
7
8
ਟੇਕਸਾਸ ਦੀ 10 ਸਾਲ ਦੀ ਲੜਕੀ ਐਲਾ ਹਾਕ ਇਨ੍ਹੀ ਤੇਜ਼ ਸ਼ਿਕਾਰੀ ਹੈ ਕਿ ਕਈ ਵੱਡੇ ਵੱਡੇ ਸ਼ਿਕਾਰੀਆਂ ਨੂੰ ਵੀ ਮਾਤ ਦੇ ਦਿੱਤਾ ਹੈ। ਹਾਲ ਵਿੱਚ ਉਸਨੇ ਕਰੀਬ 13 ਫੁੱਟ ਲੰਬੇ ਮਗਰਮੱਛ ਨੂੰ ਮਾਰ ਦਿੱਤਾ। ਉਸਦੇ ਬਆਦ ਉਹ ਮੀਡੀਆ ਦੀਆਂ ਸੁਰਖੀਆਂ ਵਿੱਚ ਆ ਗਈ।
9
10
11