8ਵੀਂ ਦੇ ਪ੍ਰਸ਼ਨ ਪੱਤਰ 'ਚ ਸਵਾਲਾਂ ਨਾਲੋਂ ਵੱਧ ਗਲਤੀਆਂ, ਵੇਖੋ ਕਿੰਨਾ ਮਾੜਾ ਹਾਲ
ਏਬੀਪੀ ਸਾਂਝਾ | 04 Mar 2020 07:09 PM (IST)
1
ਬੱਚਿਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਗਰੇਸ ਮਾਰਕਸ ਦਿੱਤੇ ਜਾਣ ਤਾਂ ਜੋ ਉਨ੍ਹਾਂ ਦਾ ਜੋ ਸਮਾਂ ਬਰਬਾਦ ਹੋਇਆ ਹੈ, ਉਸ ਦੀ ਭਰਪਾਈ ਹੋ ਸਕੇ।
2
ਇੱਥੇ ਬੱਚਿਆਂ ਨੇ ਇਹ ਵੀ ਕਿਹਾ ਕਿ ਅਗਰ ਪੰਜਾਬੀ ਦੇ ਪੇਪਰ ਦੇ ਵਿੱਚ ਹੀ ਪੰਜਾਬ ਵਿੱਚ ਗਲਤੀਆਂ ਹੋਣਗੀਆਂ ਤੇ ਬਾਕੀ ਸਬਜੈਕਟਾਂ ਦਾ ਕੀ ਹੋਵੇਗਾ?
3
ਪ੍ਰਸ਼ਨ ਪੱਤਰ 'ਚ ਗਲਤੀਆਂ ਹੋਣ ਕਰਕੇ ਬੱਚਿਆਂ ਨੂੰ ਇਨ੍ਹਾਂ ਸਵਾਲਾਂ ਦੇ ਉੱਤਰ ਦੇਣ ਦੇ ਵਿੱਚ ਲੋੜ ਤੋਂ ਵੱਧ ਸਮਾਂ ਲੱਗਾ।
4
ਜ਼ਿਕਰਯੋਗ ਹੈ ਕਿ ਪ੍ਰਸ਼ਨ ਪੱਤਰ 'ਚ ਚੌਦਾਂ ਸਵਾਲ ਸਨ ਪਰ ਗਲਤੀਆਂ ਸਵਾਲਾਂ ਤੋਂ ਜ਼ਿਆਦਾ ਸਨ।
5
ਪੰਜਾਬ ਬੋਰਡ ਵੱਲੋਂ ਅੱਠਵੀਂ ਦੀ ਪ੍ਰਖਿਆ ਪੂਰੇ ਪੰਜਾਬ ਭਰ ਵਿੱਚ ਦਿੱਤੀ ਜਾ ਰਹੀ ਹੈ।
6
ਕੱਲ੍ਹ ਤਿੰਨ ਤਰੀਕ ਨੂੰ ਜਿਸ ਸਮੇਂ ਪੰਜਾਬੀ ਦਾ ਪ੍ਰਸ਼ਨ ਪੱਤਰ ਆਇਆ ਤਾਂ ਇਸ ਪੇਪਰ ਦੇ ਵਿੱਚ ਲਗਪਗ 38 ਗਲਤੀਆਂ ਸਨ।