ਸ਼੍ਰੀ ਹੇਮਕੁੰਟ ਸਾਹਿਬ ‘ਚ ਬਰਫ ਦੀ ਚਿੱਟੀ ਚਾਦਰ
ਏਬੀਪੀ ਸਾਂਝਾ | 31 Dec 2019 03:08 PM (IST)
1
2
3
4
5
6
ਗੁਰਦੁਆਰਾ ਦੇ ਕੋਲ ਸਰੋਵਰ ਵੀ ਬੁਰੀ ਤਰ੍ਹਾਂ ਬਰਫ ਨਾਲ ਜੰਮ ਜਾਂਦਾ ਹੈ। ਲੋਕਾਂ ਦੇ ਘਰ ਵੀ ਬਰਫ ਨਾਲ ਢੱਕ ਗਏ ਹਨ।
7
ਸ਼੍ਰੀ ਹੇਮਕੁੰਟ ਸਾਹਿਬ ‘ਚ ਬਰਫ ਦੀ ਮੋਟੀ ਚਾਦਰ ਵਿੱਛ ਗਈ ਹੈ। ਮਈ ‘ਚ ਜਦੋਂ ਗੁਰਦੁਆਰਾ ਖੁੱਲ੍ਹਦਾ ਹੈ ਤਾਂ ਲੋਕ ਪੈਦਲ ਜਾਂਦੇ ਹਨ ਤੇ ਬਰਫ ਦੀਆਂ ਚਿੱਟੀਆਂ ਮੋਟੀਆਂ ਕੰਧਾਂ ਖੜ੍ਹੀਆਂ ਨਜ਼ਰ ਆਉਂਦੀਆਂ ਹਨ।