✕
  • ਹੋਮ

ਇੰਨਾ ਖ਼ੂਬਸੂਰਤ ਔਰਤਾਂ ਦਾ ਕਾਇਲ ਜ਼ਮਾਨਾ..

ਏਬੀਪੀ ਸਾਂਝਾ   |  24 Jan 2017 10:10 AM (IST)
1

ਜ਼ਾਰਾ ਯਹੂਦੀ ਹੈ ਅਤੇ ਉਹ ਵੀ ਰੂਸ 'ਚ ਪਾਪ ਗਾਇਕਾ ਅਤੇ ਮਸ਼ਹੂਰ ਅਦਾਕਾਰਾ ਹੈ।

2

ਸੋਨਿਆ ਬੋਰਾਡਿਨਾ ਰੂਸ 'ਚ ਟੀ.ਵੀ ਹੋਸਟ ਦੇ ਤੌਰ 'ਤੇ ਕੰਮ ਕਰ ਰਹੀ ਹੈ।

3

ਸ਼ੇਨ ਅਜ਼ੀਜ਼ ਇਕੋ ਕੁਰਦ ਦੀ ਰਹਿਣ ਵਾਲੀ ਹੈ ਅਤੇ ਉਹ ਮਿਸ ਕੁਰਦਿਸਤਾਨ ਰਹਿ ਚੁੱਕੀ ਹੈ। ਅਮੀਰਾ ਕਸਰ (ਕੁਰਦ) ਜੋ ਕਿ ਇੰਗਲੈਂਡ, ਫਰਾਂਸ ਅਤੇ ਆਇਰਲੈਂਡ ਦੀ ਮਸ਼ਹੂਰ ਅਦਾਕਾਰਾ ਹੈ।

4

ਰੋਜਿਨ ਉਲਕਰ ਜੋ ਕਿ ਤੁਰਕੀ 'ਚ ਗਾਇਕਾ ਅਤੇ ਅਦਾਕਾਰਾ ਦੇ ਤੌਰ 'ਤੇ ਮਸ਼ਹੂਰ ਹੈ। ਇਹ ਸਾਰੀਆਂ ਔਰਤਾਂ ਆਈ ਐੱਸ ਦੇ ਸ਼ਿਕੰਜੇ ਤੋਂ ਬਹੁਤ ਦੂਰ ਹਨ ਅਤੇ ਆਪਣੇ ਜੀਵਨ ਨੂੰ ਖੁੱਲ੍ਹ ਕੇ ਬਤੀਤ ਕਰ ਰਹੀਆਂ ਹਨ।

5

ਬਗਦਾਦ: ਇਰਾਕ 'ਚ ਕੁਰਦਿਸ਼ ਅਤੇ ਯਹੂਦੀ ਭਾਈਚਾਰਾ ਆਈ. ਐੱਸ. ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਜ਼ਿਆਦਾਤਰ ਕੁਰਦਿਸ਼ ਔਰਤਾਂ ਮੁਸਲਮਾਨ ਹਨ ਜਦ ਕਿ ਯਹੂਦੀ ਭਾਈਚਾਰੇ ਦਾ ਵੱਖਰਾ ਹੀ ਧਰਮ ਹੈ। ਵੱਖਰੀਆਂ ਧਾਰਮਿਕ ਮਾਨਤਾਵਾਂ ਕਾਰਨ ਅੱਤਵਾਦੀਆਂ ਨੇ ਇਨ੍ਹਾਂ ਖਿਲਾਫ ਕਤਲੇਆਮ ਸ਼ੁਰੂ ਕੀਤਾ ਹੈ।

6

ਉਹ ਇਸ ਭਾਈਚਾਰੇ ਦੀਆਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਭਾਈਚਾਰੇ ਦੀਆਂ ਕੁੜੀਆਂ ਖੂਬਸੂਰਤੀ ਲਈ ਦੁਨੀਆਭਰ 'ਚ ਮਸ਼ਹੂਰ ਹਨ। ਇਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਗਾਇਕੀ ਅਤੇ ਐਕਟਿੰਗ ਦੇ ਖੇਤਰਾਂ 'ਚ ਨਾਮ ਖੱਟਿਆ ਹੈ।

7

ਇੱਥੇ ਅਸੀਂ ਕੁਰਦਿਸ਼ ਅਤੇ ਯਹੂਦੀ ਭਾਈਚਾਰੇ ਦੀਆਂ ਅਜਿਹੀਆਂ ਮਸ਼ਹੂਰ ਹਸਤੀਆਂ ਬਾਰੇ ਦੱਸ ਰਹੇ ਹਾਂ। ਡਿਲਾਨ ਗਿਵਨ ਕੁਰਦ ਦੀ ਰਹਿਣ ਵਾਲੀ ਹੈ ਅਤੇ ਸਵੀਡਨ 'ਚ ਇਸ ਨੇ ਮਸ਼ਹੂਰ ਅਦਾਕਾਰਾ ਦੇ ਤੌਰ 'ਤੇ ਨਾਮ ਖੱਟਿਆ ਹੈ।

8

ਕੁਰਦ ਤੋਂ ਨਜਦਰ ਸਿਜੀਰੀ ਗਾਇਕਾ ਅਤੇ ਟੀਵੀ ਹੋਸਟ, ਦਿਲਬਰ ਸਿਜੀਰੀ ਜਰਮਨੀ 'ਚ ਗਾਇਕਾ ਹੈ।

9

ਹੈਲਨ ਅਬਦੁੱਲਾ ਵੀ ਕੁਰਦ ਦੀ ਰਹਿਣ ਵਾਲੀ ਹੈ ਅਤੇ ਉਹ ਈਰਾਨ 'ਚ ਇਕ ਮਸ਼ਹੂਰ ਗਾਇਕਾ, ਮਾਡਲ ਅਤੇ ਅਦਾਕਾਰਾ ਦੇ ਰੂਪ 'ਚ ਜਾਣੀ ਜਾਂਦੀ ਹੈ।

  • ਹੋਮ
  • Photos
  • ਲਾਈਫਸਟਾਈਲ
  • ਇੰਨਾ ਖ਼ੂਬਸੂਰਤ ਔਰਤਾਂ ਦਾ ਕਾਇਲ ਜ਼ਮਾਨਾ..
About us | Advertisement| Privacy policy
© Copyright@2026.ABP Network Private Limited. All rights reserved.