ਵਿਦੇਸ਼ਾਂ ਦੀ ਸੈਰ ਕਰਨ ਵਾਲਿਓ ਤੁਹਾਡੇ ਨੇੜੇ ਹੀ ਹੈ ਸਵਰਗ!
ਏਬੀਪੀ ਸਾਂਝਾ | 24 Oct 2016 06:27 PM (IST)

1
'ਮੁਨਾਰ' ਦੀ ਹਰਿਆਲੀ ਅੱਗੇ ਸਭ ਕੁਝ ਫਿੱਕਾ ਹੈ।
2
'ਦੇਕੜੀ' ਦੀ ਪਹਾੜੀ।
3
'ਕੁਮਾਰਕੌਮ' ਕੋਲ ਸਮੁੰਦਰ ਦਾ ਕਿਨਾਰਾ।
4
'ਵਰਕਲਾ' ਬੀਚ।
5
'ਵਾਇਨਾਡ' ਜਾਨਵਰਾਂ ਦੀ ਟਿਕਾਣਾ।
6
ਘੁੰਮਣ ਦੇ ਸ਼ੌਕੀਨ ਵਿਦੇਸ਼ਾਂ ਵਿੱਚ ਸੈਰ ਕਰਨ ਜਾਂਦੇ ਹਨ ਪਰ ਬਹੁਤੇ ਲੋਕ ਨਹੀਂ ਜਾਣਦੇ ਕਿ ਦੇਸ਼ ਅੰਦਰ ਹੀ ਬਹੁਤ ਕੁਦਰਤ ਦੇ ਨਜ਼ਾਰੇ ਹਨ। ਪੇਸ਼ ਹਨ ਕੇਰਲਾ ਦੇ ਪੰਜ ਕੁਦਰਤੀ ਦ੍ਰਿਸ਼ ਜਿਨ੍ਹਾਂ ਵੇਖ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ।