✕
  • ਹੋਮ

500 ਕਰੋੜ ਦੇ ਵਿਆਹ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  18 Nov 2016 04:52 PM (IST)
500 ਕਰੋੜ ਦੇ ਵਿਆਹ ਦੀਆਂ ਤਸਵੀਰਾਂ
1

ਇਸ ਵਿਆਹ ਉੱਤੇ ਕਰੀਬ 500 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

2

ਇਹ ਖਰਚਾ ਉਸ ਸਮੇਂ ਕੀਤਾ ਗਿਆ ਜਦੋਂ ਦੇਸ਼ ਵਿੱਚ ਨੋਟ ਬੰਦੀ ਚੱਲ ਰਹੀ ਹੈ।

3

ਵਿਆਹ ਦੇ ਲਈ ਫ਼ਿਲਮੀ ਅੰਦਾਜ਼ ਵਿੱਚ ਬਕਾਇਦਾ ਇੱਕ ਪਿੰਡ ਦਾ ਸੈੱਟ ਲਗਾਇਆ ਗਿਆ।

4

ਇਸ ਵਿਆਹ ਵਿੱਚ ਦੇਸ਼ ਵਿਦੇਸ਼ ਤੋਂ ਮਹਿਮਾਨਾਂ ਨੇ ਸ਼ਿਰਕਤ ਕੀਤੀ।

5

ਵਿਆਹ ਉੱਤੇ ਪਾਣੀ ਦੀ ਤਰ੍ਹਾਂ ਪੈਸਾ ਖ਼ਰਚ ਕੀਤਾ ਗਿਆ।

6

ਕਰਨਾਟਕ ਦੇ ਸਾਬਕਾ ਮਾਈਨਿੰਗ ਮੰਤਰੀ ਅਤੇ ਕਾਰੋਬਾਰੀ ਜੀ ਜਨਾਰਦਰਨ ਰੈਡੀ ਦੇ ਵਿਆਹ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • 500 ਕਰੋੜ ਦੇ ਵਿਆਹ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.