ਦੁਨੀਆ ਦੀਆਂ ਖ਼ਤਰਨਾਕ ਸੁਰੱਖਿਆ ਏਜੰਸੀਆਂ
ਏਬੀਪੀ ਸਾਂਝਾ | 27 Jul 2016 11:36 AM (IST)
1
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਨੰਬਰ ਏਜੰਸੀ ਹੈ। ਅਮਰੀਕੀ ਮੀਡੀਆ ਹਾਊਸ ਕ੍ਰਾਈਮ ਨਿਊਜ਼ ਅਨੁਸਾਰ 1948 ਵਿੱਚ ਸਥਾਪਿਤ ਕੀਤੀ ਗਈ ਇਹ ਦੁਨੀਆ ਦੀ ਬਿਹਤਰੀਨ ਏਜੰਸੀ ਹੈ। ਇਸ ਏਜੰਸੀ ਦਾ ਮੁੱਖ ਦਫ਼ਤਰ ਇਸਲਾਮਾਬਾਦ ਵਿੱਚ ਹੈ।
2
ਐਮ ਆਈ6 ਇੰਗਲੈਂਡ ਦੀ ਖ਼ੁਫ਼ੀਆ ਏਜੰਸੀ ਹੈ। ਇਸ ਨੂੰ ਦੁਨੀਆ ਦੀ ਖ਼ਤਰਨਾਕ ਏਜੰਸੀ ਮੰਨਿਆ ਗਿਆ ਹੈ। ਇਸ ਏਜੰਸੀ ਦਾ ਗਠਨ 1909 ਵਿੱਚ ਕੀਤਾ ਗਿਆ ਸੀ।
3
ਰਾਅ ਭਾਰਤ ਦੀ ਏਜੰਸੀ ਹੈ। ਇਸ ਏਜੰਸੀ ਦਾ ਦੁਨੀਆ ਭਰ ਵਿੱਚ 6 ਵਾਂ ਨੰਬਰ ਹੈ। ਏਜੰਸੀ ਦੀ ਸਥਾਪਨ 1968 ਵਿੱਚ ਕੀਤੀ ਗਈ ਸੀ ਅਤੇ ਇਸ ਦਾ ਮੁੱਖ ਦਫ਼ਤਰ ਦਿੱਲੀ ਵਿੱਚ ਹੈ।
4
ਫੈਡਰਲ ਸਕਿਉਰਿਟੀ ਸਰਵਿਸ (ਐਫ ਐਸ ਬੀ) ਰੂਸ ਦੀ ਏਜੰਸੀ ਹੈ। ਇਸ ਦਾ ਗਠਨ 12 ਅਪ੍ਰੈਲ 1995 ਵਿੱਚ ਕੀਤਾ ਗਿਆ ਸੀ। ਇਸ ਦਾ ਦਫ਼ਤਰ ਮਾਸਕੋ ਵਿੱਚ ਹੈ।
5
ਦੁਨੀਆ ਭਰ ਦੇ ਵੱਖ ਵੱਖ ਦੇਸਾਂ ਦੀਆਂ ਆਪਣੀਆਂ ਆਪਣੀਆਂ ਖੁਫੀਆ ਏਜੰਸੀਆਂ ਹਨ।