ਮਾਂ ਬਣਨ 'ਤੇ ਵੀ ਫਿਟਨੈੱਸ ਦਾ ਜਨੂਨ ਨਹੀਂ ਛੱਡਿਆ
ਏਬੀਪੀ ਸਾਂਝਾ | 10 Oct 2015 10:38 AM (IST)
1
ਕਸ਼ਰਤ ਕਰਨਾ ਇੱਥੋਂ ਦੇ ਲੋਕਾਂ ਦਾ ਜਾਨੂੰਨ ਹੈ।
2
ਬੱਚੇ ਹੋਣ ਉਤੇ ਅਕਸਰ ਮਾਵਾਂ ਕਸਰਤ ਨਹੀਂ ਕਰ ਪਾਉਂਦੀ ਪਰ ਹਾਂਗਕਾਂ ਵਿੱਚ ਅਜਿਹਾ ਨਹੀਂ ਹੈ।
3
ਹਾਂਗਕਾਂਗ ਵਿੱਚ ਲੋਕ ਆਪਣੀ ਫਿਟਨਿਸ ਵੱਲ ਜ਼ਿਆਦਾ ਧਿਆਨ ਦਿੰਦੇ ਹਨ।
4
ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਸਰਤ ਕਰਦੀਆਂ ਹੋਈਆਂ ਮਾਵਾਂ
5
ਹਾਂਗਕਾਂਗ ਵਿੱਚ ਫਿਟਨੈਸ ਨੂੰ ਲੈ ਕੇ ਜਾਗਰੂਕ ਮਾਵਾਂ
= 5">