ਕਿਸਦਾ ਇੰਤਜ਼ਾਰ ਕਰ ਰਹੀ ਹੈ ਇਹ ਅਦਾਕਾਰ
ਏਬੀਪੀ ਸਾਂਝਾ | 26 Aug 2017 07:29 AM (IST)

1
2
3
ਮੌਨੀ ਰਾਏ ਜਲਦੀ ਹੀ ਅਕਸ਼ੈ ਕੁਮਾਰ ਨਾਲ 'ਗੋਲਡ' ਫ਼ਿਲਮ ਦੁਆਰਾ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।
4
ਜਲਦੀ ਹੀ ਬਾਲੀਵੁੱਡ ਵਿਚ ਡੈਬੀਊ ਕਰਨ ਜਾ ਰਿਹੀ ਅਦਾਕਾਰਾ ਮੌਨੀ ਰੌਏ ਫੰਕਸ਼ਨ ਦੌਰਾਨ ਗਲੈਮਰਸ ਅੰਦਾਜ਼ ਵਿਚ ਨਜ਼ਰ ਆ ਰਹੀ ਹੈ।
5
ਐਂਟਰਟੇਨਮੈਂਟ ਅਵਾਰਡ 2017 ਮੁੰਬਈ ਵਿੱਚ ਕਰਵਾਇਆ ਗਿਆ। ਇਸ ਐਵਾਰਡ ਸਮਾਗਮ ਵਿੱਚ ਸਲਮਾਨ ਖਾਨ, ਆਲਿਆ ਭੱਟ, ਸ਼ਾਹਿਦ ਕਪੂਰ, ਸੁਸ਼ਾਂਤ ਸਿੰਘ ਰਾਜਪੂਤ ਵਰਗੇ ਫਿਲਮੀ ਸਿਤਾਰੇ ਪਹੁੰਚੇ ਸਨ, ਪਰ ਪੂਰੇ ਸੰਮਾਗਮ ਦੌਰਾਨ 'ਨਾਗਿਨ 2' ਫੇਮ ਮੌਨੀ ਰਾਏ ਨੇ ਆਪਣੇ ਵੱਖਰੇ ਅਵਤਾਰ ਕਰ ਕੇ ਛਾਈ ਰਹੀ।
6
ਇਹ ਤਸਵੀਰਾਂ ਟੀ.ਵੀ. ਅਦਾਕਾਰਾ ਮੌਨੀ ਰੌਏ ਨੇ ਆਪਣੇ Instagram ਟਾਈਮਲਾਈਨ 'ਤੇ ਪੋਸਟ ਕੀਤੀਆਂ ਹਨ। ਤਸਵੀਰ ਵਿਚ ਉਹ ਲਿਖਦੀ ਹੈ- Waiting for Godot ਦਰਅਸਲ ਇਹ ਇੱਕ ਨਾਟਕ ਦਾ ਨਾਂ ਹੈ ਜਿਸ ਵਿੱਚ Godot ਸ਼ੁਰੂ ਤੋਂ ਅੰਤ ਦਾ ਭਗਵਾਨ ਦੀ ਉਡੀਕ ਕਰਦਾ ਹੈ, ਪਰ ਉਹ ਨਹੀਂ ਆਉਂਦਾ। ਪਿਛਲੇ ਦਿਨਾਂ ਵਿੱਚ ਮਨੀ ਨੇ ਕਾਫ਼ੀ ਫੇਮ ਹਾਸਲ ਕੀਤਾ ਹੈ। ਅੱਗੇ ਦੇਖੋ ਕੁਝ ਹੋਰ ਤਸਵੀਰਾਂ।