✕
  • ਹੋਮ

ਬੀਜੇਪੀ ਲੀਡਰ ਨੇ ਅੱਖ ਮਾਰਨ ਵਾਲੀ ਕੁੜੀ ਦੀ ਮੋਦੀ ਨੂੰ ਲਈ ਸ਼ਿਕਾਇਤ

ਏਬੀਪੀ ਸਾਂਝਾ   |  16 Feb 2018 04:51 PM (IST)
ਬੀਜੇਪੀ ਲੀਡਰ ਨੇ ਅੱਖ ਮਾਰਨ ਵਾਲੀ ਕੁੜੀ ਦੀ ਮੋਦੀ ਨੂੰ ਲਈ ਸ਼ਿਕਾਇਤ
1

2

3

4

5

ਕਿਹਾ ਹੈ ਕਿ ਉਹ ਨੌਜਵਾਨ ਪਕੌੜੇ ਵੇਚਣੇ ਜੋਗੇ ਹੀ ਹਨ ਜਿਹੜੇ ਕਿ ਇੱਕ ਕੁੜੀ ਦੇ ਅੱਖ ਮਾਰਨ ‘ਤੇ ਉਸ ਨੂੰ ਫਾਲੋ ਕਰਦੇ ਹਨ।

6

ਬੀਜੇਪੀ ਲੀਡਰ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਪੌਕੜੇ ਵੇਚਣ ‘ਤੇ ਪੀਐਮ ਮੋਦੀ ਦੇ ਬਿਆਨ ‘ਤੇ ਵਿਰੋਧੀ ਧਿਰ ਲਗਾਤਾਰ ਹਮਲੇ ਕਰ ਰਹੀ ਹੈ।

7

ਸੰਜੀਵ ਮਿਸ਼ਰਾ ਨੇ ਫੇਸਬੁੱਕ ‘ਤੇ ਲਿਖਿਆ ਕਿ ਜਿਸ ਮੁਲਕ ਵਿੱਚ ਸਿਰਫ ਕੁੜੀ ਦੇ ਅੱਖ ਮਾਰਨ ਦੇ 24 ਘੰਟਿਆਂ ਦੇ ਅੰਦਰ ਸੱਤ ਲੱਖ ਫਾਲੋਅਰਜ਼ ਹੋ ਜਾਣ, ਉਸ ਮੁਲਕ ਦੇ ਨੌਜਵਾਨ ਪਕੌੜੇ ਵੇਚਣ ਲਾਇਕ ਹੀ ਹਨ।

8

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਬੀਜੇਪੀ ਲੀਡਰ ਸੰਜੀਵ ਮਿਸ਼ਰਾ ਨੇ ਮੰਗ ਕੀਤੀ ਹੈ ਕਿ ਅੱਜ-ਕੱਲ੍ਹ ਬੱਚਿਆਂ ਦੇ ਪੇਪਰਾਂ ਦਾ ਸਮਾਂ ਚੱਲ ਰਿਹਾ ਹੈ। ਅਜਿਹੇ ਵਿੱਚ ਬੱਚਿਆਂ ‘ਤੇ ਇਸ ਵੀਡੀਆ ਦਾ ਗਲਤ ਅਸਰ ਹੋਵੇਗਾ। ਇਸ ‘ਤੇ ਰੋਕ ਲਾਈ ਜਾਵੇ।

9

ਪ੍ਰਿਆ ਦੀ ਵੀਡੀਓ ਨੂੰ ਲੈ ਕੇ ਬੀਜੇਪੀ ਲੀਡਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ।

10

ਸੋਸ਼ਲ ਮੀਡੀਆ ਦੀ ਸਨਸਨੀ ਪ੍ਰਿਆ ਦੇ ਇਸ ਵੀਡੀਓ ‘ਤੇ ਕਰਕੇ ਬੀਜੇਪੀ ਲੀਡਰ ਨੇ ਇਸ ਦੀ ਮੋਦੀ ਕੋਲ ਸ਼ਿਕਾਇਤ ਲਾਈ ਹੈ।

11

ਮਲਿਆਲਮ ਫਿਲਮਾਂ ਦੀ ਅਦਾਕਾਰਾ ਪ੍ਰਿਆ ਪ੍ਰਕਾਸ਼ ਅੱਜ-ਕੱਲ੍ਹ ਛੋਟੇ ਜਿਹੇ ਕਲਿੱਪ ਕਰਕੇ ਸੁਰਖੀਆਂ ਵਿੱਚ ਹੈ।

  • ਹੋਮ
  • Photos
  • ਖ਼ਬਰਾਂ
  • ਬੀਜੇਪੀ ਲੀਡਰ ਨੇ ਅੱਖ ਮਾਰਨ ਵਾਲੀ ਕੁੜੀ ਦੀ ਮੋਦੀ ਨੂੰ ਲਈ ਸ਼ਿਕਾਇਤ
About us | Advertisement| Privacy policy
© Copyright@2026.ABP Network Private Limited. All rights reserved.