ਅੰਬਾਨੀਆਂ ਦੇ ਮੁੰਡੇ ਦੇ ਵਿਆਹ ’ਚ ਪੁੱਜੇ ਕਈ ਵੱਡੇ ਚਿਹਰੇ, ਵੇਖੋ ਸ਼ਾਹੀ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 09 Mar 2019 09:01 PM (IST)
1
2
3
ਵਿਆਹ ਵਿੱਚ ਸ਼ਾਮਲ ਹੋ ਕੇ ਖ਼ੂਬਸੂਰਤ ਪੋਜ਼ ਦਿੰਦੀ ਹੋਈ ਅਦਾਕਾਰਾ ਪ੍ਰਿਅੰਕਾ ਚੋਪੜਾ।
4
ਸਭ ਤੋਂ ਪਹਿਲਾਂ ਆਮਿਰ ਖ਼ਾਨ ਆਪਣੀ ਪਤਨੀ ਕਿਰਨ ਰਾਵ ਨਾਲ ਵੇਨਿਊ ’ਤੇ ਦਿਖਾਈ ਦਿੱਤੇ।
5
6
ਇਸ ਦੌਰਾਨ ਪੂਰਾ ਅੰਬਾਨੀ ਪਰਿਵਾਰ ਖ਼ਾਸ ਅੰਦਾਜ਼ ਵਿੱਚ ਵੈਨਿਊ ’ਤੇ ਨਜ਼ਰ ਆਇਆ। ਨੀਤਾ ਅੰਬਾਨੀ ਤੇ ਮੁਕੇਸ਼ ਅੰਬਾਨੀ ਆਪਣੇ ਤਿੰਨਾ ਬੱਚਿਆਂ ਨਾਲ ਦਿਖਾਈ ਦਿੱਤੇ।
7
8
9
ਕ੍ਰਿਕੇਟ ਜਗਤ ਤੋਂ ਕਈ ਚਿਹਰੇ ਅੰਬਾਨੀਆਂ ਦੇ ਵਿਆਹ ਵਿੱਚ ਸ਼ਾਮਲ ਹੋਏ। ਹਾਰਦਿਕ ਪਾਂਡਿਆ ਨਾਲ ਕੁਨਾਵ ਪਾਂਡਿਆ।
10
11
ਆਪਣੀ ਪਤਨੀ ਨਾਲ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ।
12
ਵੇਖੋ ਹੋਰ ਤਸਵੀਰਾਂ।
13
ਵਿਆਹ ਵਿੱਚ ਸ਼ਾਮਲ ਹੋਣ ਲਈ ਪੂਰੇ ਪਰਿਵਾਰ ਨਾਲ ਬੀਟਾਊਨ ਦੀਆਂ ਕਈ ਵੱਡੀਆਂ ਹਸਤੀਆਂ ਵਿਆਹ ਵਾਲੀ ਥਾਂ ਪਹੁੰਚ ਚੁੱਕੀਆਂ ਹਨ।
14
ਇਸ ਮੌਕੇ ਬਾਲੀਵੁਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੀ ਪਤਨੀ ਗੌਰੀ ਖ਼ਾਨ ਨਾਲ ਵਿਆਹ ਵਿੱਚ ਸ਼ਿਕਰਤ ਕੀਤੀ।
15
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਵੱਡੇ ਮੁੰਡੇ ਆਕਾਸ਼ ਅੰਬਾਨੀ ਅੱਜ ਆਪਣੀ ਮੰਗੇਤਰ ਸ਼ਲੋਕਾ ਨਾਲ ਵਿਆਹ ਕਰਵਾ ਰਿਹਾ ਹੈ।