ਚੰਡੀਗੜ੍ਹ ਦੀ ਸੁਖਨਾ ਝੀਲ 'ਚ ਫਲੋਟਿੰਗ ਲਾਈਟ ਤੇ ਸਾਊਂਡ ਸ਼ੋਅ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 18 Nov 2019 08:28 PM (IST)
1
2
ਇਸ ਤੋਂ ਪਹਿਲਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਸ਼ੋਅ ਕਰਵਾਇਆ ਜਾ ਚੁੱਕਿਆ ਹੈ।
3
ਵੇਖੋ ਸ਼ੋਅ ਦੀਆਂ ਖੂਬਸੂਰਤ ਤਸਵੀਰਾਂ।
4
ਤੈਰਦਾ ਹੋਇਆ ਲਾਈਟ ਤੇ ਸਾਊਂਡ ਸ਼ੋਅ ਆਪਣੀ ਕਿਸਮ ਦਾ ਪਹਿਲਾ ਸ਼ੋਅ ਹੈ।
5
ਚੰਡੀਗੜ੍ਹ ਸਮੇਤ ਇਹ ਸ਼ੋਅ ਪੰਜਾਬ ਦੇ 26 ਸਥਾਨਾਂ 'ਤੇ ਹੋ ਰਹੇ ਹਨ। ਅੱਜ ਇਹ ਸ਼ੋਅ ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਕਰਵਾਇਆ ਗਿਆ।
6
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਾਕ ਦੇਵ ਜੀ ਨੂੰ ਸਮਰਪਿਤ ਇੱਕ ਡਿਜੀਟਲ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਲਾਈਟ 'ਤੇ ਸਾਊਂਡ ਸ਼ੋਅ ਵੀ ਵਿਖਾਇਆ ਜਾ ਰਿਹਾ ਹੈ।