✕
  • ਹੋਮ

ਦੂਜੇ ਦਿਨ ਵੀ ਸੁਖਨਾ ਝੀਲ 'ਤੇ ਲੱਗੀਆਂ ਰੌਣਕਾਂ, ਵੇਖੋ ਗੁਰੂ ਨਾਨਕ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  19 Nov 2019 08:36 PM (IST)
ਦੂਜੇ ਦਿਨ ਵੀ ਸੁਖਨਾ ਝੀਲ 'ਤੇ ਲੱਗੀਆਂ ਰੌਣਕਾਂ, ਵੇਖੋ ਗੁਰੂ ਨਾਨਕ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਸਵੀਰਾਂ
1

2

3

4

ਵੇਖੋ ਸ਼ੋਅ ਦੀਆਂ ਖੂਬਸੂਰਤ ਤਸਵੀਰਾਂ।

5

ਇਸ ਤੋਂ ਪਹਿਲਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਸ਼ੋਅ ਕਰਵਾਇਆ ਜਾ ਚੁੱਕਿਆ ਹੈ।

6

ਤੈਰਦਾ ਹੋਇਆ ਲਾਈਟ ਤੇ ਸਾਊਂਡ ਸ਼ੋਅ ਆਪਣੀ ਕਿਸਮ ਦਾ ਪਹਿਲਾ ਸ਼ੋਅ ਹੈ।

7

ਚੰਡੀਗੜ੍ਹ ਸਮੇਤ ਇਹ ਸ਼ੋਅ ਪੰਜਾਬ ਦੇ 26 ਸਥਾਨਾਂ 'ਤੇ ਹੋ ਰਹੇ ਹਨ। ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਅੱਜ ਦੂਜੇ ਦਿਨ ਇਹ ਸ਼ੋਅ ਕਰਵਾਇਆ ਗਿਆ।

8

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਗੁਰੂ ਨਾਨਾਕ ਦੇਵ ਜੀ ਨੂੰ ਸਮਰਪਿਤ ਇੱਕ ਡਿਜੀਟਲ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਲਾਈਟ 'ਤੇ ਸਾਊਂਡ ਸ਼ੋਅ ਵੀ ਵਿਖਾਇਆ ਜਾ ਰਿਹਾ ਹੈ।

  • ਹੋਮ
  • Photos
  • ਪੰਜਾਬ
  • ਦੂਜੇ ਦਿਨ ਵੀ ਸੁਖਨਾ ਝੀਲ 'ਤੇ ਲੱਗੀਆਂ ਰੌਣਕਾਂ, ਵੇਖੋ ਗੁਰੂ ਨਾਨਕ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.