ਅੰਮ੍ਰਿਤਸਰ 'ਚ ਹਾਈ ਅਲਰਟ ਦੇ ਬਾਵਜੂਦ ਦੋਹਰਾ ਕਤਲ
ਏਬੀਪੀ ਸਾਂਝਾ | 02 Dec 2016 01:25 PM (IST)
1
ਪੁਲਿਸ ਅਨੁਸਾਰ ਬਜ਼ੁਰਗ ਮਹਿਲਾ ਦਾ ਨਾਮ ਸ਼ੁਕਲਾ ਸੇਠ ਤੇ ਨੌਕਰਾਣੀ ਦਾ ਨਾਮ ਮਨਜੀਤ ਕੌਰ ਹੈ। ਵਾਰਦਾਤ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ।
2
ਅਹਿਮ ਗੱਲ ਇਹ ਹੈ ਜਿੱਥੇ ਇਹ ਵਾਰਦਾਤ ਹੋਈ ਉਹ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਘਰ ਦੇ ਨੇੜੇ ਹੈ।
3
ਅੰਮ੍ਰਿਤਸਰ ਦੇ ਸਭ ਤੋਂ ਪੌਸ਼ ਇਲਾਕੇ ਵਿੱਚ 80 ਸਾਲ ਦੀ ਬਜੁਰਗ ਮਹਿਲਾ ਤੇ ਉਸ ਦੀ ਨੌਕਰਾਣੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ।
4
ਅੰਮ੍ਰਿਤਸਰ ਵਿੱਚ ਵਿੱਚ ਡਬਲ ਕਤਲ ਹੋਇਆ ਹੈ।
5
ਪੁਲਿਸ ਅਨੁਸਾਰ ਦੋਵੇਂ ਮਹਿਲਾਵਾਂ ਘਰ ਵਿੱਚ ਇਕੱਲ਼ੀਆਂ ਰਹਿੰਦੀਆਂ ਸਨ।
= 5">