ਨਾਭਾ ਜੇਲ੍ਹ : ਲਾਪਰਵਾਹੀ ਜਾਂ ਮਿਲੀਭੁਗਤ, ABP ਸਾਂਝਾ ਦੇ ਸਵਾਲ
ਏਬੀਪੀ ਸਾਂਝਾ | 28 Nov 2016 06:04 PM (IST)
1
ਨਾਭਾ ਜੇਲ੍ਹ ਵਿਚੋਂ ਫ਼ਰਾਰ ਹੋਏ ਗੈਂਗਸਟਰ ਅਕਸਰ ਫੇਸ ਬੁੱਕ ਪੇਜ ਉੱਤੇ ਸਰਗਰਮ ਰਹਿੰਦੇ।
2
ਇਸ ਜੇਲ਼੍ਹ ਵਿਚੋਂ ਹੀ ਐਤਵਾਰ ਨੂੰ ਚਾਰ ਗੈਂਗਸਟਰ ਅਤੇ ਦੋ ਖਾਲਿਸਤਾਨੀ ਫਰਾਰ ਹੋਏ ਹਨ।
3
ਨੀਟਾ ਦਿਓਲ ਅਤੇ ਗੁਰਪ੍ਰੀਤ ਸੇਖੋਂ ਦੀ ਤਸਵੀਰ।
4
ਜੇਲ੍ਹ ਵਿੱਚ ਫਰਾਰ ਹੋਣ ਵਾਲੇ ਗੈਂਗਸਟਰ ਅਤੇ ਖਾਲਿਸਤਾਨੀਆਂ ਦੀਆਂ ਤਸਵੀਰਾਂ
5
ਪਰਵਿੰਦਰ ਸਿੰਘ ਪਿੰਦਾ ਨੂੰ ਯੂ ਪੀ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਪਿੰਦਾ ਉਤੇ ਹੀ ਜੇਲ ਬਰੇਕ ਦੀ ਸਾਜਿਸ਼ ਬਣਾਉਣ ਦਾ ਦੋਸ਼ ਹੈ।