ਅਮਰੀਕੀਆਂ ਨੇ ਉਤਾਰੇ ਡੋਨਲਡ ਟਰੰਪ ਦੇ ਕੱਪੜੇ
ਏਬੀਪੀ ਸਾਂਝਾ | 19 Aug 2016 12:54 PM (IST)
1
ਕੁੱਝ ਲੋਕਾਂ ਨੇ ਇਹਨਾਂ ਟਰੰਪ ਦੇ ਬੁੱਤ ਨਾਲ ਸੇਲਫੀਆਂ ਵੀ ਲਈਆਂ।
2
ਇਹਨਾਂ ਬੁੱਤਾਂ ਉੱਤੇ ਵਿਵਾਦ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਇਹਨਾਂ ਨੂੰ ਹਟਾ ਦਿੱਤਾ ਗਿਆ।
3
ਅਮਰੀਕਾ ਦੇ ਚਾਰ ਸ਼ਹਿਰਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਡੋਨਲਡ ਟਰੰਪ ਦੇ ਨੰਗੇ ਸਰੀਰ ਦੇ ਲਗਾਏ ਗਏ ਬੁੱਤਾਂ ਕਾਰਨ ਵਿਵਾਦ ਪੈਦਾ ਹੋ ਗਿਆ ਹੈ।
4
ਇਹ ਬੁੱਤ ਲਾਸ ਐਂਜਲਸ, ਕਲੀਵਲੈਂਡ ,ਸਿਆਟਲ ਅਤੇ ਸੈਨਫਰਿਸ਼ਕੋ ਵਿੱਚ ਲਗਾਏ ਗਏ ਹਨ।
5
ਡੋਨਲਡ ਟਰੰਪ ਨੂੰ ਲੈ ਕੇ ਅਮਰੀਕਾ ਵਿੱਚ ਨਵਾਂ ਵਿਵਾਦ।