✕
  • ਹੋਮ

ਨਰ ਸਿੰਘ ਯਾਦਵ ਫਸੇ ਕਸੂਤੇ

ਏਬੀਪੀ ਸਾਂਝਾ   |  16 Aug 2016 08:38 PM (IST)
ਨਰ ਸਿੰਘ ਯਾਦਵ ਫਸੇ ਕਸੂਤੇ

ਉਲੰਪਿਕ ‘ਚ ਪੁੱਜੇ ਭਾਰਤ ਦੇ ਪਹਿਲਵਾਨ ਨਰ ਸਿੰਘ ਯਾਦਵ ਨੂੰ ਇਕ ਵਾਰ ਫਿਰ ਡੋਪਿੰਗ ਦੇ ਮਾਮਲੇ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

1

ਕੌਮਾਂਤਰੀ ਡੋਪ ਏਜੰਸੀ ਵਾਡਾ ਨੇ ਨਾਡਾ ਵੱਲੋਂ ਨਰ ਸਿੰਘ ਯਾਦਵ ਨੂੰ ਕਲੀਨ ਚਿੱਟ ਦੇਣ ਦਾ ਵਿਰੋਧ ਕੀਤਾ ਹੈ।

2

ਉਲੰਪਿਕ ‘ਚ ਪੁੱਜੇ ਭਾਰਤ ਦੇ ਪਹਿਲਵਾਨ ਨਰ ਸਿੰਘ ਯਾਦਵ ਨੂੰ ਇਕ ਵਾਰ ਫਿਰ ਡੋਪਿੰਗ ਦੇ ਮਾਮਲੇ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

3

ਕੁਸ਼ਤੀ ਫੈਡਰੇਸ਼ਨ ਨੇ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ।

4

5

ਜੇ ਹੁਣ ਨਰ ਸਿੰਘ ਯਾਦਵ ਦੇ ਖ਼ਿਲਾਫ ਫੈਸਲਾ ਆਉਂਦਾ ਹੈ ਤਾਂ ਉਹ ਰੀਓ ਉਲੰਪਿਕ ਦੀ ਰੇਸ ‘ਚੋਂ ਬਾਹਰ ਹੋ ਜਾਣਗੇ।

6

ਹੁਣ ਯਾਦਵ ਨੇ ਵਾਡਾ ਨੂੰ ਦੋ ਦਿਨ ‘ਚ ਜਵਾਬ ਦੇਣਾ ਹੈ। ਉਨ੍ਹਾਂ ਖ਼ੁਦ ਵਾਡਾ ਤੋਂ ਜਵਾਬ ਦੇਣ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ। ਯਾਦਵ ਦਾ 19 ਤਾਰੀਖ਼ ਨੇ ਮੈਚ ਹੈ।

  • ਹੋਮ
  • Photos
  • ਖ਼ਬਰਾਂ
  • ਨਰ ਸਿੰਘ ਯਾਦਵ ਫਸੇ ਕਸੂਤੇ
About us | Advertisement| Privacy policy
© Copyright@2026.ABP Network Private Limited. All rights reserved.