ਪੁਤਿਨ ਫਿਰ ਤੋਂ ਪਹਿਲੇ ਨੰਬਰ 'ਤੇ , ਮੋਦੀ ਪਹੁੰਚੇ 9ਵੇਂ ਸਥਾਨ
ਏਬੀਪੀ ਸਾਂਝਾ | 15 Dec 2016 10:51 AM (IST)
1
ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਦੂਜੇ ਸਥਾਨ ਉਤੇ ਹਨ।
2
Forbes ਮੈਗਜ਼ੀਨ ਦੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9ਵੇਂ ਸਥਾਨ ਉਤੇ ਪਹੁੰਚ ਗਏ ਹਨ।
3
Forbes ਮੈਗਜ਼ੀਨ ਦੀ ਲਿਸਟ ਵਿੱਚ ਪਹਿਲਾ ਸਥਾਨ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦਾ ਹੈ। ਪੁਤਿਨ ਲਗਾਤਾਰ ਚੌਥੀ ਵਾਰ ਤੋਂ ਪਹਿਲੇ ਸਥਾਨ ਉਤੇ ਬਣੇ ਹੋਏ ਹਨ।
4
ਪੁਤਿਨ ਸਮੇਂ ਸਮੇਂ ਉਤੇ ਆਪਣੀ ਫਿੱਟਨੈਸ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਹਨ।
5
ਘੋੜਸਵਾਰੀ ਕਰਦੇ ਹੋਏ ਪੁਤਿਨ।
= 5">