✕
  • ਹੋਮ

ਬਿਨਾ ਸੁਰੱਖਿਆ ਦੇ ਲੋਕਾਂ 'ਚ ਮੋਦੀ

ਏਬੀਪੀ ਸਾਂਝਾ   |  04 Mar 2017 01:11 PM (IST)
1

ਬੀਜੇਪੀ ਦਾ ਯੂ ਪੀ ਵਿੱਚ ਚੋਣ ਪ੍ਰਚਾਰ ਦਾ ਢੰਗ।

2

ਯੂ ਪੀ ਵਿੱਚ ਚੋਣ ਪ੍ਰਚਾਰ ਹੁਣ ਆਖਰੀ ਦੌਰ ਵਿੱਚ ਪਹੁੰਚ ਗਿਆ ਹੈ। ਬੀਜੇਪੀ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਹਮਸ਼ਕਲ ਅੱਜ ਕੱਲ੍ਹ ਯੂ ਪੀ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਪੇਸ਼ ਹੈ ਯੂ ਪੀ ਵਿੱਚ ਬੀਜੇਪੀ ਦੇ ਚੋਣ ਪ੍ਰਚਾਰ ਦਾ ਵੱਖ ਵੱਖ ਅੰਦਾਜ਼।

3

ਬੀਜੇਪੀ ਦਾ ਰੰਗ

4

ਨੌਜਵਾਨ ਕੁੜੀਆਂ ਬੀਜੇਪੀ ਦੇ ਰੰਗ ਵਿੱਚ

5

ਮਹਿਲਾਵਾਂ ਬੀਜੇਪੀ ਦੇ ਝੰਡੇ ਵਾਲੀਆਂ ਸਾੜੀਆਂ ਰਾਹੀਂ ਪ੍ਰਚਾਰ ਕਰਦੀਆਂ ਹੋਈਆਂ।

  • ਹੋਮ
  • Photos
  • ਖ਼ਬਰਾਂ
  • ਬਿਨਾ ਸੁਰੱਖਿਆ ਦੇ ਲੋਕਾਂ 'ਚ ਮੋਦੀ
About us | Advertisement| Privacy policy
© Copyright@2026.ABP Network Private Limited. All rights reserved.