PM ਮੋਦੀ ਦੇ ਭਰਾ ਨੇ ਖਰੀਦਿਆ ਨਵਾਂ ਬੰਗਲਾ
ਏਬੀਪੀ ਸਾਂਝਾ | 10 Sep 2016 12:15 PM (IST)
1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਹਨ ਪੰਕਜ ਮੋਦੀ।
2
ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਪੰਕਜ ਮੋਦੀ ਨੇ ਆਪਣੇ ਲਈ ਨਵਾਂ ਘਰ ਬਣਾਇਆ ਹੈ।
3
ਆਗਾਮੀ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ।
4
ਨਰਿੰਦਰ ਮੋਦੀ ਗਾਂਧੀ ਨਗਰ ਵਿੱਚ ਆਪਣੇ ਛੋਟੇ ਭਾਈ ਪੰਕਜ ਮੋਦੀ ਦੇ ਘਰ ਆਪਣੀ ਮਾਂ ਤੋਂ ਇਸ ਦਿਨ ਅਸ਼ੀਰਵਾਦ ਲੈਣਗੇ।
5
ਹਰ ਸਾਲ ਦੀ ਤਰ੍ਹਾਂ ਪ੍ਰਧਾਨ ਮੰਤਰੀ ਇਸ ਦਿਨ ਗੁਜਰਾਤ ਆਉਣਗੇ।