ਨਰਗਿਸ ਫਾਖਰੀ ਨੇ ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ, ਵੇਖੋ

ਏਬੀਪੀ ਸਾਂਝਾ   |  07 Oct 2018 03:52 PM (IST)
ਨਰਗਿਸ ਫਾਖਰੀ ਨੇ ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ, ਵੇਖੋ
1

ਉਸ ਦਾ ਜਨਮ 20 ਅਕਤੂਬਰ, 1979 ਨੂੰ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ।

2

ਉਸਨੇ 16 ਸਾਲਾਂ ਦੀ ਉਮਰ ਵਿੱਚ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ।

3

ਇਨ੍ਹੀਂ ਦਿਨੀਂ ਨਰਗਿਸ ਨਿਰਦੇਸ਼ਕ ਮੈਟ ਅਲੌਂਜੋ ਨੂੰ ਡੇਟ ਕਰ ਰਹੀ ਹੈ।

4

ਨਰਗਿਸ ਨੇ ਅਦਾਕਾਰ ਉਦੈ ਚੋਪੜਾ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਲਿਆ ਹੈ। ਦੋਵੇਂ ਕਾਫੀ ਸਮੇਂ ਤੋਂ ਲਿਵਇਨ ਰਿਲੇਸ਼ਨਸ਼ਿਪ ਵਿੱਚ ਸਨ।

5

ਇਸ ਫਿਲਮ ਦਾ ਨਿਰਦੇਸ਼ਨ ਗਿਰੀਸ਼ ਮਲਿਕ ਨੇ ਕੀਤਾ ਹੈ।

6

ਹੁਣ ਉਹ ਫਿਲਮ ‘ਟੋਰਬਾਜ਼’ ਦੀ ਸ਼ੂਟਿੰਗ ਵਿੱਚ ਮਸਰੂਫ ਹੈ।

7

ਉਸ ਦੀ ਅਗਲੀ ਫਿਲਮ ‘5 ਵੈਡਿੰਗਜ਼’ 26 ਅਕਤੂਬਰ ਨੂੰ ਰਿਲੀਜ਼ ਹੋਏਗੀ। ਫਿਲਮ ਵਿੱਚ ਉਸ ਨਾਲ ਰਾਜ ਕੁਮਾਰ ਰਾਵ ਨੇ ਕੰਮ ਕੀਤਾ ਹੈ।

8

ਅਦਾਕਾਰਾ ਨਰਗਿਸ ਫਾਖਰੀ ਨੇ ਕੁਝ ਦਿਨ ਪਹਿਲਾਂ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤਾਆਂ ਜਿਨ੍ਹਾਂ ਵਿੱਚ ਉਹ ਵੱਖਰੇ ਹੀ ਪੋਜ਼ ਦੇ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਨਰਗਿਸ ਫਾਖਰੀ ਨੇ ਸ਼ੇਅਰ ਕੀਤੀਆਂ ਤਾਜ਼ਾ ਤਸਵੀਰਾਂ, ਵੇਖੋ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ