✕
  • ਹੋਮ

ਸੋਕੇ ਤੋਂ ਬਾਅਦ ਸਮੁੰਦਰ ਦਾ ਹਾਲ

ਏਬੀਪੀ ਸਾਂਝਾ   |  05 Sep 2016 12:08 PM (IST)
ਸੋਕੇ ਤੋਂ ਬਾਅਦ ਸਮੁੰਦਰ ਦਾ ਹਾਲ

ਕਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ ਅਰਲ ਸਾਗਰ ਸੁੱਕ ਗਿਆ ਹੈ।

1

ਅਰਲ ਸਾਗਰ ਪਿਛਲੇ 50 ਸਾਲ ਵਿੱਚ 90 ਫ਼ੀਸਦੀ ਸੁੱਕ ਚੁੱਕ ਹੈ।

2

ਅਰਲ ਸਾਗਰ ਦੇ ਸੁੱਕ ਜਾਣ ਨੂੰ ਮਹਿਰ ਵਾਤਾਵਰਨ ਲਈ ਵੱਡਾ ਖ਼ਤਰਾ ਮੰਨ ਰਹੇ ਹਨ।

3

ਕਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਚਕਾਰ ਅਰਲ ਸਾਗਰ ਸੁੱਕ ਗਿਆ ਹੈ।

4

ਨਾਸਾ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਤੋਂ ਇਹ ਗੱਲ ਸਪਸ਼ਟ ਹੋਈ।

5

1960 ਵਿੱਚ ਇਸ ਸਮੁੰਦਰ ਦੇ ਸੁੱਕਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਅਤੇ 2009 ਤੱਕ ਇਹ ਪੂਰੀ ਤਰ੍ਹਾਂ ਸੁੱਕ ਗਿਆ।

6

ਸਾਗਰ ਸੁੱਕਣ ਕਾਰਨ ਰੇਤ ਵਿੱਚ ਖੜੀਆਂ ਕਿਸ਼ਤੀਆਂ।

  • ਹੋਮ
  • Photos
  • ਖ਼ਬਰਾਂ
  • ਸੋਕੇ ਤੋਂ ਬਾਅਦ ਸਮੁੰਦਰ ਦਾ ਹਾਲ
About us | Advertisement| Privacy policy
© Copyright@2026.ABP Network Private Limited. All rights reserved.