✕
  • ਹੋਮ

ਨਾਥਨ ਲਿਓਨ ਦਾ 200 ਪੂਰਾ

ਏਬੀਪੀ ਸਾਂਝਾ   |  28 Jul 2016 07:59 PM (IST)
ਨਾਥਨ ਲਿਓਨ ਦਾ 200 ਪੂਰਾ

ਸ਼੍ਰੀਲੰਕਾ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਆਸਟ੍ਰੇਲੀਆ ਦੇ ਫਿਰਕੀ ਗੇਂਦਬਾਜ਼ ਨਾਥਨ ਲਿਓਨ ਨੇ ਕਮਾਲ ਕਰ ਦਿੱਤਾ ਹੈ। ਨਾਥਨ ਲਿਓਨ ਨੇ ਟੈਸਟ ਮੈਚਾਂ 'ਚ 200 ਵਿਕਟ ਪੂਰੇ ਕਰ ਲਏ ਹਨ।

1

ਸ਼੍ਰੀਲੰਕਾ ਖਿਲਾਫ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਆਸਟ੍ਰੇਲੀਆ ਦੇ ਫਿਰਕੀ ਗੇਂਦਬਾਜ਼ ਨਾਥਨ ਲਿਓਨ ਨੇ ਕਮਾਲ ਕਰ ਦਿੱਤਾ ਹੈ। ਨਾਥਨ ਲਿਓਨ ਨੇ ਟੈਸਟ ਮੈਚਾਂ 'ਚ 200 ਵਿਕਟ ਪੂਰੇ ਕਰ ਲਏ ਹਨ।

2

ਆਪਣੇ ਇਸ ਕਮਾਲ ਦੇ ਨਾਲ ਨਾਥਨ ਲਿਓਨ ਨੇ ਰਿਕਾਰਡ ਬੁਕਸ 'ਚ ਆਪਣਾ ਨਾਮ ਵੀ ਦਰਜ ਕਰ ਲਿਆ ਹੈ।

3

ਨਾਥਨ ਲਿਓਨ ਵਿਸ਼ਵ ਦੇ ਤੀਜੇ ਗੈਰ ਏਸ਼ਿਆਈ ਆਫ ਸਪਿਨ ਗੇਂਦਬਾਜ਼ ਹਨ ਜੋ ਟੈਸਟ ਮੈਚਾਂ 'ਚ 200 ਵਿਕਟ ਹਾਸਿਲ ਕਰਨ 'ਚ ਕਾਮਯਾਬ ਹੋਇਆ ਹੈ। ਇਸਤੋਂ ਪਹਿਲਾਂ ਲਾਂਸ ਗਿਬਸ (309) ਅਤੇ ਗਰੇਮ ਸਵਾਨ (255) ਨੇ ਇਹ ਕਾਰਨਾਮਾ ਕੀਤਾ ਹੈ।

4

ਨਾਥਨ ਲਿਓਨ ਨੇ ਸ਼੍ਰੀਲੰਕਾ ਖਿਲਾਫ ਪੱਲੇਕਲ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਪਹਿਲੀ ਪਾਰੀ 'ਚ 3 ਅਤੇ ਦੂਜੀ ਪਾਰੀ 'ਚ 2 ਵਿਕਟ ਝਟਕੇ। ਨਾਥਨ ਲਿਓਨ ਨੇ 55 ਟੈਸਟ ਮੈਚਾਂ 'ਚ 200 ਵਿਕਟ ਪੂਰੇ ਕੀਤੇ ਹਨ।

5

  • ਹੋਮ
  • Photos
  • ਖ਼ਬਰਾਂ
  • ਨਾਥਨ ਲਿਓਨ ਦਾ 200 ਪੂਰਾ
About us | Advertisement| Privacy policy
© Copyright@2026.ABP Network Private Limited. All rights reserved.