ਸੰਸਦ 'ਚ ਹੰਗਾਮਾ, ਸ਼ਰੀਫ਼ ਦੇ ਸਾਂਸਦਾਂ ਵੱਲੋਂ ਵਿਰੋਧੀ ਧਿਰ ਦਾ ਕੁਟਾਪਾ
ਏਬੀਪੀ ਸਾਂਝਾ | 27 Jan 2017 11:15 AM (IST)
1
ਵਿਰੋਧੀ ਧਿਰ ਪਨਾਮਾ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਚੋਰ ਚੋਰ ਕਹਿਣਾ ਸ਼ੁਰੂ ਕਰ ਦਿੱਤਾ।
2
ਇਸ ਦੌਰਾਨ ਇਮਰਾਨ ਖ਼ਾਨ ਦੀ ਪਾਰਟੀ (ਤਹਿਰਕ ਏ ਇਨਸਾਫ਼) ਦੇ ਸਾਂਸਦਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
3
ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ ਮਾਰਸ਼ਲ ਸੱਦ ਕੇ ਸਾਂਸਦਾਂ ਉੱਤੇ ਕਾਬੂ ਪਾਇਆ।
4
ਪਾਕਿਸਤਾਨ ਦੀ ਕੌਮੀ ਅਸੰਬਲੀ ਵਿੱਚ ਵੀਰਵਾਰ ਨੂੰ ਖ਼ੂਬ ਹੰਗਾਮਾ ਹੋਇਆ। ਨੌਬਤ ਮਾਰ ਕੁੱਟ ਤੱਕ ਆ ਗਈ। ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਸਾਂਸਦਾਂ ਨੇ ਲੱਤਾਂ ਅਤੇ ਘੁਸਨ ਮਾਰੇ।
5
ਪਾਕਿਸਤਾਨ ਦੇ ਚੈਨਲ ARY ਦੇ ਅਨੁਸਾਰ ਹਾਊਸ ਦੌਰਾਨ ਸਪੀਕਰ ਨੇ ਨਵਾਜ਼ ਸ਼ਰੀਫ਼ ਸਰਕਾਰ ਖ਼ਿਲਾਫ਼ ਬਹਿਸ ਦੀ ਆਗਿਆ ਦਿੱਤੀ।
= 5">