✕
  • ਹੋਮ

ਬਿਨਾ ਸੁਰੱਖਿਆ ਦੇ ਕੈਨੇਡੀਅਨ ਪੰਜਾਬੀ ਮੰਤਰੀ ਦੀ ਦਿੱਲੀ ਫੇਰੀ

ਏਬੀਪੀ ਸਾਂਝਾ   |  07 Nov 2016 10:58 AM (IST)
ਬਿਨਾ ਸੁਰੱਖਿਆ ਦੇ ਕੈਨੇਡੀਅਨ ਪੰਜਾਬੀ ਮੰਤਰੀ ਦੀ ਦਿੱਲੀ ਫੇਰੀ
1

ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਬੈਂਸ ਅੱਜ ਕੱਲ੍ਹ ਭਾਰਤ ਦੌਰੇ ਉੱਤੇ ਹਨ। ਦਿੱਲੀ ਦੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿੱਚ ਨਵਦੀਪ ਬੈਂਸ ਇਕੱਲੇ ਮੱਥਾ ਟੇਕਿਆ।

2

ਰਾਸ਼ਟਰਪਤੀ ਭਵਨ ਵਿੱਚ ਨਵਦੀਪ ਬੈਂਸ ਆਪਣੇ ਸਾਥੀਆਂ ਨਾਲ

3

ਦਿੱਲੀ ਸਥਿਤ ਕੈਨੇਡਾ ਦੇ ਰਾਜਦੂਤ ਨਾਦਿਰ ਪਟੇਲ ਨਾਲ ਨਵਦੀਪ ਬੈਂਸ

4

ਨਵਦੀਪ ਬੈਂਸ ਨੇ ਇਹ ਸਾਰੀਆਂ ਤਸਵੀਰਾਂ ਆਪਣੇ ਬੇਸਬੁੱਕ ਪੇਜ ਉਤੇ ਅਪਲੋਡ ਕੀਤੀਆਂ ਹਨ।

5

ਕੈਨੇਡਾ ਦੇ ਮੰਤਰੀ ਨੂੰ ਇਕੱਲਾ ਦੇਖ ਕੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਈ ਸੰਗਤ ਵੀ ਹੈਰਾਨ ਹੋ ਗਈ।

  • ਹੋਮ
  • Photos
  • ਖ਼ਬਰਾਂ
  • ਬਿਨਾ ਸੁਰੱਖਿਆ ਦੇ ਕੈਨੇਡੀਅਨ ਪੰਜਾਬੀ ਮੰਤਰੀ ਦੀ ਦਿੱਲੀ ਫੇਰੀ
About us | Advertisement| Privacy policy
© Copyright@2026.ABP Network Private Limited. All rights reserved.