✕
  • ਹੋਮ

ਛੱਤੀਸਗੜ੍ਹ 'ਚ ਸਿੱਧੂ ਨੇ ਘੇਰੀ ਮੋਦੀ ਸਰਕਾਰ

ਏਬੀਪੀ ਸਾਂਝਾ   |  16 Nov 2018 07:24 PM (IST)
1

2

ਸਿੱਧੂ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਕੀਤਾ।

3

4

ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਨਵਜੋਤ ਸਿੰਘ ਸਿੱਧੂ ਨੇ ਕਮਾਨ ਸਾਂਭ ਲਈ ਹੈ। ਅੱਜ ਛੱਤੀਸਗੜ੍ਹ ਤੋਂ ਸ਼ੁਰੂ ਕੀਤੇ ਆਪਣੇ ਪ੍ਰਚਾਰ ਵਿੱਚ ਸਿੱਧੂ ਨੇ ਮੋਦੀ ਸਰਕਾਰ 'ਤੇ ਖ਼ੂਬ ਨਿਸ਼ਾਨੇ ਲਾਏ।

5

ਸਿੱਧੂ ਅੱਗੇ ਰਾਜਸਥਾਨ ਵਿੱਚ ਵੀ ਛੇ ਦਿਨ ਸਿੱਧੂ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ।

6

ਇਸ ਤੋਂ ਬਾਅਦ ਅਗਲੇ ਛੇ ਦਿਨ ਮੱਧਪ੍ਰਦੇਸ਼ 'ਚ ਸਿੱਧੂ ਦੇ ਜਾਦੂਈ ਬੋਲ ਗੂੰਜਣਗੇ।

7

ਛੱਤੀਸਗੜ੍ਹ 'ਚ ਆਉਂਦੇ ਦੋ ਦਿਨ ਵੀ ਸਿੱਧੂ ਕਾਂਗਰਸੀ ਉਮੀਦਵਾਰਾਂ ਲਈ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਕਰਨਗੇ।

  • ਹੋਮ
  • Photos
  • ਖ਼ਬਰਾਂ
  • ਛੱਤੀਸਗੜ੍ਹ 'ਚ ਸਿੱਧੂ ਨੇ ਘੇਰੀ ਮੋਦੀ ਸਰਕਾਰ
About us | Advertisement| Privacy policy
© Copyright@2026.ABP Network Private Limited. All rights reserved.