✕
  • ਹੋਮ

ਕਾਂਗਰਸੀ ਪਰਿਵਾਰ 'ਚ ਜਨਮੇ ਸਿੱਧੂ ਦੀ ਜ਼ਿੰਦਗੀ ਦੇ ਕੁਝ ਖਾਸ ਪਲ

ਏਬੀਪੀ ਸਾਂਝਾ   |  12 Mar 2017 01:01 PM (IST)
1

ਕ੍ਰਿਕਟ ਦੀ ਪਿੱਚ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿੱਚ ਪਾਰੀ ਸ਼ਾਨਦਾਰ ਰਹੀ। ਪਟਿਆਲਾ ਵਿੱਚ ਜਨਮੇ ਸਿੱਧੂ ਦੀ ਰਾਜਨੀਤਿਕ ਪਾਰਟੀ ਅੰਮ੍ਰਿਤਸਰ ਤੋਂ ਸ਼ੁਰੂ ਹੋਈ।

2

ਭਾਰਤੀ ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਬੇਟੇ ਨਾਲ।

3

ਵਿਦੇਸ਼ੀ ਟੂਰ ਉਤੇ ਨਵਜੋਤ ਸਿੰਘ ਸਿੱਧੂ।

4

ਸਿੱਧੂ ਜੋੜੇ ਦੇ ਵਿਆਹ ਦੀ ਤਸਵੀਰ।

5

ਬੱਚਿਆਂ ਨਾਲ ਖੇਡਦਾ ਹੋਇਆ ਨਵਜੋਤ ਸਿੱਧੂ।

6

ਆਪਣਾ ਜਨਮ ਦਿਨ ਮਨਾਉਂਦਾ ਹੋਇਆ ਨਵਜੋਤ ਸਿੰਘ ਸਿੱਧੂ

7

ਸਿੱਧੂ ਆਪਣੀ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਨਵਜੋਤ ਸਿੰਘ ਸਿੱਧੂ।

  • ਹੋਮ
  • Photos
  • ਖ਼ਬਰਾਂ
  • ਕਾਂਗਰਸੀ ਪਰਿਵਾਰ 'ਚ ਜਨਮੇ ਸਿੱਧੂ ਦੀ ਜ਼ਿੰਦਗੀ ਦੇ ਕੁਝ ਖਾਸ ਪਲ
About us | Advertisement| Privacy policy
© Copyright@2026.ABP Network Private Limited. All rights reserved.