ਐਨ.ਬੀ.ਏ ਖਿਡਾਰੀ ਕੇਵਿਨ ਡੁਰਾਂਟ ਵੱਲੋਂ ਭਾਰਤ ਦਾ ਦੌਰਾ
ਏਬੀਪੀ ਸਾਂਝਾ | 29 Jul 2017 06:39 PM (IST)
1
ਐਨ.ਬੀ.ਏ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਯੈਨਿਕ ਕੋਲਾਕੋ ਨੇ ਕਿਹਾ ਕਿ ਖੇਡਾਂ ਵਿੱਚ ਲੋਕਾਂ ਨੂੰ ਇਕਜੁੱਟ ਕਰਨ ਦੀ ਸਮਰੱਥਾ ਹੈ ਅਤੇ ਫਾਈਨਲਜ਼ MVP ਕੇਵਿਨ ਡੁਰਾਂਟ ਦੀ ਮਦਦ ਨਾਲ ਸਾਰੇ ਦੇਸ਼ ਦੇ ਨੌਜਵਾਨ ਬਾਸਕਟਬਾਲ ਖਿਡਾਰੀਆਂ ਜੋੜੇ।
2
ਡੁਰਾਂਟ ਨੇ ਜੂਨੀਅਰ ਬੱਚਨ ਦੁਆਰਾ ਆਯੋਜਤ ਵਿਸ਼ੇਸ਼ ਸਵਾਗਤ ਵਿਚ ਅਭਿਸ਼ੇਕ ਬੱਚਨ, ਵਰਿੰਦਰ ਸਹਿਵਾਗ ਅਤੇ ਵਿਜੈ ਅਮ੍ਰਿਤਰਾਜ ਨਾਲ ਵੀ ਗੱਲਬਾਤ ਕੀਤੀ।
3
ਪੂਰੇ ਭਾਰਤ ਵਿਚ ਹਜ਼ਾਰਾਂ ਮੁੰਡਿਆਂ ਅਤੇ ਕੁੜੀਆਂ ਦੇ ਨਾਲ ਬਾਸਕਟਬਾਲ ਰਾਹੀਂ ਮੇਰਾ ਪਿਆਰ ਸਾਂਝਾ ਕਰਨਾ ਯਾਦਗਾਰੀ ਤਜਰਬਾ ਸੀ। ਇਨ੍ਹਾਂ ਬੱਚਿਆਂ ਨੂੰ ਕੋਚ ਕਰਨਾ ਮੇਰੇ ਲਈ ਇੱਕ ਮਾਣ ਵਾਲੀ ਗੱਲ ਸੀ ਅਤੇ ਇਸ ਖ਼ਾਸ ਦਿਨ ਦਾ ਹਿੱਸਾ ਬਣਨ ਦਾ ਸਨਮਾਨ ਸੀ, ਕਵਿਨ ਡੁਰਾਂਟ ਨੇ ਕਿਹਾ।