ਨੇਹਾ ਧੂਪੀਆ ਨੇ ਕਰਵਾਇਆ ਮੈਟਰਨਿਟੀ ਫ਼ੋਟੋਸ਼ੂਟ
ਏਬੀਪੀ ਸਾਂਝਾ | 08 Sep 2018 05:16 PM (IST)
1
ਇਸ ਪਿੱਛੋਂ 24 ਅਗਸਤ ਨੂੰ ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਤਸਵੀਰਾਂ ਜ਼ਰੀਏ ਬੱਚਾ ਹੋਣ ਦੀ ਖ਼ੁਸ਼ਖ਼ਬਰੀ ਵੀ ਜਲਦ ਹੀ ਸਾਂਝੀ ਕਰ ਦਿੱਤੀ ਸੀ।
2
ਅੱਜ ਕਲ੍ਹ ਉਹ ਇਸੇ ਤਰ੍ਹਾਂ ਦੀਆਂ ਪੁਸ਼ਾਕਾਂ ਪਾਉਂਦੀ ਹੈ।
3
ਫ਼ੋਟੋਸ਼ੂਟ ਲਈ ਉਸ ਨੇ ਫਲੋਰਲ ਮੈਕਸੀ ਡਰੈਸ ਪਾਈ ਹੈ।
4
ਇਸੇ ਸਾਲ ਉਸ ਨੇ 10 ਮਈ ਨੂੰ ਅੰਗਦ ਬੇਦੀ ਨਾਲ ਚੁੱਪ-ਚਪੀਤੇ ਵਿਆਹ ਕਰਵਾ ਲਿਆ ਸੀ।
5
ਤਸਵੀਰਾਂ ਵਿੱਚ ਉਹ ਸਵਿਮਿੰਗ ਪੂਲ ਕਿਨਾਰੇ ਖੜ੍ਹੀ ਹੈ ਤੇ ਆਪਣਾ ਬੇਬੀ ਬੰਪ ਵਿਖਾ ਰਹੀ ਹੈ।
6
ਇਸ ਫ਼ੋਟੋਸ਼ੂਟ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗਰਾਮ ’ਤੇ ਵੀ ਸ਼ੇਅਰ ਕੀਤੀਆਂ ਹਨ।
7
ਆਪਣੇ ਇਨ੍ਹਾਂ ਖ਼ਾਸ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਉਸ ਨੇ ਆਪਣਾ ਫ਼ੋਟੋਸ਼ੂਟ ਕਰਵਾਇਆ ਹੈ।
8
ਅਦਾਕਾਰਾ ਨੇਹਾ ਧੂਪੀਆ ਗਰਭਵਤੀ ਹੈ ਤੇ ਜਲਦ ਹੀ ਮਾਂ ਬਣਨ ਵਾਲੀ ਹੈ।