✕
  • ਹੋਮ

ਸੋਨਮ ਤੋਂ ਬਾਅਦ ਨੇਹਾ ਨੇ ਵੀ ਕਰਾਇਆ ਸਿੱਖ ਰਸਮਾਂ ਨਾਲ ਵਿਆਹ

ਏਬੀਪੀ ਸਾਂਝਾ   |  10 May 2018 02:42 PM (IST)
ਸੋਨਮ ਤੋਂ ਬਾਅਦ ਨੇਹਾ ਨੇ ਵੀ ਕਰਾਇਆ ਸਿੱਖ ਰਸਮਾਂ ਨਾਲ ਵਿਆਹ
1

2

3

4

ਅੰਗਦ ਨੇ ਬਾਲੀਵੁੱਡ ਫ਼ਿਲਮ ‘ਪਿੰਕ’ ਨਾਲ ਕਦਮ ਰੱਖਿਆ ਤੇ ਹਾਲ ਹੀ ‘ਚ ਉਹ ਸਲਮਾਨ ਦੀ ਫ਼ਿਲਮ ‘ਟਾਈਗਰ ਜਿੰਦਾ ਹੈ’ ‘ਚ ਵੀ ਨਜ਼ਰ ਆਏ ਸੀ।

5

ਨੇਹਾ ਤੇ ਅੰਗਦ ਇੱਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸੀ। ਅੱਜਕੱਲ੍ਹ ਨੇਹਾ ਐਮ ਟੀਵੀ ਦੇ ਸ਼ੋਅ ‘ਰੋਡੀਜ਼ ਐਕਸਟ੍ਰੀਮ’ ‘ਚ ਗੈਂਗ ਲੀਡਰ ਬਣ ਹੋਈ ਹੈ।

6

ਉਧਰ ਦੂਜੇ ਪਾਸੇ ਨੇਹਾ ਨੇ ਆਪਣੀ ਇੱਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ, ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਫੈਸਲਾ...ਅੱਜ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਕਰ ਲਿਆ ਹੈ।

7

ਪੰਜਾਬੀ ਅੰਦਾਜ਼ ‘ਚ ਹੋਈ ਇਸ ਸ੍ਰਪ੍ਰਾਈਜਿੰਗ ਵੈਡਿੰਗ ‘ਤੇ ਡਾਇਰੈਕਟਰ ਕਰਨ ਜੌਹਰ ਨੇ ਆਪਣੀ ਦੋਸਤ ਨੇਹਾ ਨੂੰ ਟਵਿੱਟਰ ‘ਤੇ ਵਧਾਈ ਦਿੱਤੀ ਤੇ ਲਿਖਿਆ, ਮੇਰੀ ਸਪੈਸ਼ਲ ਦੋਸਤ ਨੇਹਾ ਧੂਪੀਆ, ਜਿਸ ਨੂੰ ਮੈਂ ਬੇਹੱਦ ਪਿਆਰ ਕਰਦਾ ਹਾਂ, ਨੇ ਟੈਲੈਂਟਿਡ ਤੇ ਜੈਨਟਲਮੈਨ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ। ਮੈਂ ਇਨ੍ਹਾਂ ਨੂੰ ਪਿਆਰ ਭਰੀਆਂ ਦੁਆਵਾਂ ਦਿੰਦਾ ਹਾਂ।

8

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦੇ ਚਰਚੇ ਹੋ ਰਹੇ ਸੀ। ਇਸੇ ਦੌਰਾਨ ਅਚਾਨਕ ਬਾਲੀਵੁੱਡ ਦੀ ਇੱਕ ਹੋਰ ਐਕਟਰਸ ਨੇ ਵੀ ਵਿਆਹ ਕਰ ਲਿਆ ਹੈ। ਇਸ ਦਾ ਖੁਲਾਸਾ ਸਿੱਧਾ ਸੋਸ਼ਲ ਮੀਡੀਆ ‘ਤੇ ਹੀ ਹੋਇਆ ਹੈ। ‘ਜੂਲੀ’, ‘ਕਯਾ ਕੂਲ ਹੈਂ ਹਮ’ ਵਰਗੀਆ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਅਦਾਕਾਰਾ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ। ਖਾਸ ਗੱਲ਼ ਹੈ ਕਿ ਇਸ ਜੋੜੇ ਨੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਸੋਨਮ ਤੋਂ ਬਾਅਦ ਨੇਹਾ ਨੇ ਵੀ ਕਰਾਇਆ ਸਿੱਖ ਰਸਮਾਂ ਨਾਲ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.