✕
  • ਹੋਮ

ਵਿਆਹ ਕਰਵਾ ਮੁੰਬਈ ਪਰਤੇ ਨੀਲ ਨਿਤਿਨ ਮੁਕੇਸ਼

ਏਬੀਪੀ ਸਾਂਝਾ   |  13 Feb 2017 01:47 PM (IST)
1

ਬਾਲੀਵੁੱਡ ਅਦਾਕਾਰ ਨੀਲ ਨਿਤਿਨ ਮੁਕੇਸ਼ ਉਦੇਪੁਰ ਚ ਵਿਆਹ ਕਰਵਾਉਣ ਤੋਂ ਬਾਅਦ ਮੁੰਬਈ ਪਰਤੇ ਹਨ।

2

ਆਪਣੀ ਪਤਨੀ ਰੁਕਮਨੀ ਸਹਾਇ ਅਤੇ ਪੂਰੇ ਪਰਿਵਾਰ ਨਾਲ ਨੀਲ ਮੁੰਬਈ ਦੇ ਡੋਮੇਸਟਿਕ ਏਅਰਪੋਰਟ ਦੇ ਨਜਰ ਆਏ।

3

ਨੀਲ ਨੇ ਉਦੇਪੁਰ ਚ ਸ਼ਾਹੀ ਅੰਦਾਜ ਚ ਵਿਆਹ ਕਰਵਾਇਆ ਹੈ।

4

5

6

ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਪਣੇ ਵਿਆਹ ਨੂੰ ਖਾਸ ਬਨਾਉਣਾ ਚਾਹੁੰਦੇ ਸਨ।

  • ਹੋਮ
  • Photos
  • ਖ਼ਬਰਾਂ
  • ਵਿਆਹ ਕਰਵਾ ਮੁੰਬਈ ਪਰਤੇ ਨੀਲ ਨਿਤਿਨ ਮੁਕੇਸ਼
About us | Advertisement| Privacy policy
© Copyright@2026.ABP Network Private Limited. All rights reserved.