✕
  • ਹੋਮ

ਕਦੇ ਕੀਤਾ ਬੀਅਰ ਯੋਗਾ, ਵਿਦੇਸ਼ਾਂ 'ਚ ਹੋਇਆ ਮਕਬੂਲ

ਏਬੀਪੀ ਸਾਂਝਾ   |  09 May 2018 05:36 PM (IST)
1

ਆਸਟਰੇਲੀਆ ਦੀ ਯੋਗ ਟੀਚਰ ਜੁਲ੍ਹਾ ਮੁਤਾਬਕ ਬੇਸ਼ੱਕ ਬੀਅਰ ਯੋਗ ਵਿੱਚ ਮਜ਼ਾ ਹੈ ਪਰ ਇਹ ਕੋਈ ਮਜ਼ਾਕ ਨਹੀਂ। (ਤਸਵੀਰਾਂ: ਇੰਸਟਾਗਰਾਮ)

2

ਆਸਟਰੇਲੀਆ ਵਿੱਚ ਵੀ ਹੁਣ ਬੀਅਰ ਯੋਗ ਦਾ ਰੁਝਾਨ ਵਧ ਰਿਹਾ ਹੈ।

3

ਬੀਅਰ ਯੋਗ ਸਿਰਫ਼ ਬਰੁਕ ਵੱਲੋਂ ਹੀ ਨਹੀਂ ਚਰਚਿਤ ਕੀਤਾ ਗਿਆ ਬਲਕਿ ਹੋਰ ਅਮਰੀਕੀ ਯੋਗ ਟੀਚਰ ਤੇ ਬਰਲਿਨ ਹਿਪਟਰਸ ਨੇ ਵੀ ਇਸ ਨੂੰ ਮਸ਼ਹੂਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ।

4

ਬੀਅਰ ਯੋਗ ਕਾਰਨ ਇਹ ਮਹਿਲਾ ਇੰਸਟਾਗਰਾਮ ’ਤੇ ਵੀ ਕਾਫ਼ੀ ਚਰਚਿਤ ਹੈ।

5

ਬਰੁਕ ਨੇ ਦੋਵਾਂ ਦੇ ਸੁਮੇਲ ਨਾਲ ਯੋਗ ਦੀ ਦੁਹਰਾਈ ਕਰਨੀ ਸ਼ੁਰੂ ਕੀਤੀ। ਉਹ ਅਮਰੀਕਾ ਦੇ 7 ਸਟੇਟਸ ਵਿੱਚ ਬੀਅਰ ਯੋਗ ਦੀਆਂ ਕਲਾਸਾਂ ਦਿੰਦੀ ਹੈ।

6

ਬੀਅਰ ਯੋਗ 2014 ਵਿੱਚ ਉਸ ਸਮੇਂ ਚਰਚਿਤ ਹੋਇਆ ਜਦੋਂ ਬਰੁਕ ਲਾਰਸਨ ਨੇ ਆਪਣੇ ਕਰਾਫਟ ਬੀਅਰ ਦੇ ਕਰੇਜ਼ ਨੂੰ ਆਪਣੇ ਯੋਗ ਪੈਸ਼ਨ ਨਾਲ ਜੋੜਨ ਦਾ ਫ਼ੈਸਲਾ ਕੀਤਾ।

7

ਉਸ ਨੇ ਆਪਣੇ ਇੰਸਟਾਰਗਾਮ ਤੇ ਟਵਿੱਟਰ ਅਕਾਊਂਟ ’ਤੇ ਬੀਅਰ ਪੀਂਦਿਆਂ ਤੇ ਬੀਅਰ ਦੀ ਬੋਤਲ ਨਾਲ ਯੋਗ ਕਰਦਿਆਂ ਆਪਣੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

8

ਅੱਜਕਲ੍ਹ ਵਿਦੇਸ਼ਾਂ ਵਿੱਚ ਬੀਅਰ ਯੋਗ ਦਾ ਰੁਝਾਨ ਬਹੁਤ ਪ੍ਰਚੱਲਿਤ ਹੈ। ਬਰੁਕ ਕੈਲੀਫੋਰਨੀਆ ’ਚ ਲੋਕਾਂ ਨੂੰ ਇਸ ਤਰ੍ਹਾਂ ਦਾ ਯੋਗ ਸਿਖਾਉਂਦੀ ਹੈ।

9

ਇਹ ਹੈ ਫਰੈਂਚ ਅਧਿਆਪਕਾ ਬਰੁਕ। ਯੋਗ ਟੀਚਰ ਹੋਣ ਦੇ ਨਾਲ ਨਾਲ ਬਰੁਕ ਲੋਕਾਂ ਨੂੰ ਵਰਕਸ਼ਾਪ ਜ਼ਰੀਏ ਬੀਅਰ ਯੋਗ ਦੀ ਟ੍ਰੇਨਿੰਗ ਵੀ ਦਿੰਦੀ ਹੈ।

10

ਇਸ ਰਿਵਾਜ਼ ਵਿੱਚ ਲੋਕ ਕਦੀ ਬੀਅਰ ਪੀਂਦੇ ਹੋਏ ਯੋਗ ਕਰਦੇ ਹਨ ਤੇ ਕਦੀ ਬੀਅਰ ਦੀ ਬੋਤਲ ਨਾਲ ਯੋਗ ਕਰਦੇ ਹਨ।

11

ਯੋਗ ਦੇ ਕਈ ਪੋਜ਼ ਤੇ ਕਿਸਮਾਂ ਹਨ, ਪਰ ਕੀ ਤੁਸੀਂ ਕਦੀ ਬੀਅਰ ਯੋਗ ਬਾਰੇ ਸੁਣਿਆ ਹੈ।

  • ਹੋਮ
  • Photos
  • ਖ਼ਬਰਾਂ
  • ਕਦੇ ਕੀਤਾ ਬੀਅਰ ਯੋਗਾ, ਵਿਦੇਸ਼ਾਂ 'ਚ ਹੋਇਆ ਮਕਬੂਲ
About us | Advertisement| Privacy policy
© Copyright@2026.ABP Network Private Limited. All rights reserved.