✕
  • ਹੋਮ

ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ

ਏਬੀਪੀ ਸਾਂਝਾ   |  20 May 2018 03:59 PM (IST)
ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ
1

60 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

2

ਨਵਾਂ 20 ਰੁਪਏ ਦਾ ਨੋਟ।

3

ਦੋ ਰੁਪਏ ਦਾ ਨੋਟ।

4

350 ਰੁਪਏ ਦਾ ਨੋਟ ਵੀ ਜਾਰੀ ਕਰਨ ਦੀ ਚਰਚਾ ਹੈ ਪਰ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ।

5

ਨਵਾਂ 1000 ਰੁਪਏ ਦਾ ਨੋਟ ਜੋ ਏਜੇ ਜਾਰੀ ਨਹੀਂ ਹੋਇਆ।

6

ਇਨ੍ਹਾਂ ਵਿੱਚ 1000 ਰੁਪਏ ਦਾ ਸਿੱਕਾ ਵੀ ਹੈ।

7

ਨਵਾਂ 200 ਰੁਪਏ ਦਾ ਨੋਟ।

8

ਸੋਸ਼ਲ ਮੀਡੀਆ 'ਤੇ ਨਵੀਂ ਕਰੰਸੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕਈ ਨੋਟ ਦਾ ਸਾਹਮਣੇ ਆ ਗਏ ਹਨ ਪਰ ਕਈ ਅਜੇ ਬੁਝਾਰਤ ਹੀ ਬਣੇ ਹੋਏ ਹਨ। ਇਨ੍ਹਾਂ ਵਿੱਚ 150, 100 ਤੇ 20 ਦੇ ਸਿੱਕੇ ਹਨ।

9

50 ਰੁਪਏ ਦਾ ਨੋਟ ਜਾਰੀ ਹੋ ਗਿਆ ਹੈ।

10

ਨਵਾਂ ਪੰਜ ਰੁਪਏ ਦਾ ਨੋਟ ਹੈ।

  • ਹੋਮ
  • Photos
  • ਖ਼ਬਰਾਂ
  • ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ
About us | Advertisement| Privacy policy
© Copyright@2026.ABP Network Private Limited. All rights reserved.