ਹੌਂਡਾ ਸਿਟੀ ਦੀ ਕਾਇਆ-ਕਲਪ, ਜਾਣੋ ਨਵੇਂ ਵਰਜ਼ਨ 'ਚ ਕੀ ਹੈ ਖਾਸ?

ਏਬੀਪੀ ਸਾਂਝਾ   |  16 Feb 2017 04:07 PM (IST)
1

ਹੌਂਡਾ ਭਾਰਤ ਦੀਆਂ ਸਭ ਤੋਂ ਪਸੰਦੀਦਾ ਸਿਡਾਨ ਕਾਰਾਂ ‘ਚੋਂ ਇੱਕ ਹੌਂਡਾ ਸਿਟੀ ਦਾ ਅਪਗ੍ਰੇਡ ਵਰਜਨ ਲਾਂਚ ਕੀਤਾ ਗਿਆ ਹੈ। ਦਿੱਲੀ ਦੇ ਬਾਰਾਖੰਬਾ ਰੋਡ ਸਥਿਤ ਹੋਟਲ ਲਲਿਤ ‘ਚ ਹੌਂਡਾ ਦੀ ਨਵੀਂ ਕਾਰ ਲਾਂਚ ਕੀਤੀ ਜਾਵੇਗੀ।

2

– ਬੋਲਡ ਫਰੰਟ – ਗ੍ਰਿਲਨਯਾ ਟੱਚ ਸਕਰੀਨ -ਏਵੀਐਨਐਲਈਡੀ ਡੇਟਾਈਮ ਰਨਿੰਗ ਲਾਈਟਸ – 7 ਇੰਚ ਐਲਈਡੀ ਡਿਸਪਲੇਅ – ਰਿਅਰਪਾਵਰ ਆਊਟਲੈੱਟ – ਆਟੋਮੈਟਿਕ ਕਲਾਈਮੇਟ ਕੰਟਰੋਲਨਯਾ ਫਰੰਟ – ਰਿਅਰ ਬੰਪਰਟਰਨ ਬਾਇ ਟਰਨ ਨੇਵੀਗੇਸ਼ਨ

3

– 1.5 ਜੀਬੀ ਮੀਡੀਆ – ਸਟੋਰੇਜ ਵਾਈਸ ਰਿਕਗਿਨਸ਼ਨ – ਮਿਰਰ ਲਿੰਕ ਕਨੈਕਟੀਵਿਟੀ – ਪ੍ਰੋਜੈਕਟਰ ਹੈਡ ਲੈਂਪ – ਪਸੰਨਿਊ ਐਲਈਡੀ ਟੇਲ ਲੈਂਪ – ਰਿਅਰ ਪਾਰਕਿੰਗ ਸੈਂਸਰ ਕੈਮਰਾ – ਡਿਊਲ ਫਰੰਟ ਏਅਰਬੈਗ – ਜੇਡ ਐਕਸ ਦੇ ਨਾਲ ਸਾਈਡ ਅਤੇ ਕਾਰਨਰ ਏਅਰਬੈਗ

4

ਕੰਪਨੀ ਨੇ ਇਸ ‘ਚ ਹੋਰ ਵੀ ਜ਼ਿਆਦਾ ਸੇਫਟੀ ਤੇ ਲਗਜ਼ਰੀ ਫੀਚਰ ਜੋੜੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਦੇ ਬੇਸ ਮਾਡਲ ਦੀ ਕੀਮਤ 9.5 ਲੱਖ ਤੋਂ ਟੌਪ ਮਾਡਲ ਦੀ ਕੀਮਤ 14 ਲੱਖ ਰੁਪਏ ਤੱਕ ਹੋਵੇਗੀ।

5

ਕੰਪਨੀ ਨੇ ਨਵੀਂ ਹੌਂਡਾ ਸਿਟੀ ‘ਚ ਕਈ ਕੌਸਮੈਟਿਕ ਬਦਲਾਅ ਕੀਤੇ ਹਨ ਪਰ ਇਸ ਦਾ ਡਿਜਾਈਨ ਪੁਰਾਣਾ ਹੀ ਰੱਖਿਆ ਗਿਆ ਹੈ। ਨਿਊ ਜਨਰੇਸ਼ਨ ਹੌਂਡਾ ਸਿਟੀ 12 ਵੈਰੀਐਂਟ ‘ਚ ਉਪਲੱਬਧ ਹੋਵੇਗੀ। ਹੌਂਡਾ ਨੇ ਇਸ ਕਾਰ ‘ਚ ਬਾਹਰੀ ਨਾਲੋਂ ਜ਼ਿਆਦਾ ਅੰਦਰੂਨੀ ਬਦਲਾਅ ਕੀਤੇ ਹਨ।

  • ਹੋਮ
  • Photos
  • ਖ਼ਬਰਾਂ
  • ਹੌਂਡਾ ਸਿਟੀ ਦੀ ਕਾਇਆ-ਕਲਪ, ਜਾਣੋ ਨਵੇਂ ਵਰਜ਼ਨ 'ਚ ਕੀ ਹੈ ਖਾਸ?
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ